ਦੋਹਰਾ ॥

This shabad is on page 1874 of Sri Dasam Granth Sahib.

ਦੋਹਰਾ

Doharaa ॥

Dohira


ਨਾਰਨੌਲ ਕੇ ਦੇਸ ਮੈ ਬਿਜੈ ਸਿੰਘ ਇਕ ਨਾਥ

Naaranoula Ke Desa Mai Bijai Siaangha Eika Naatha ॥

In the country of Narnaul, there lived a Raja known as Vijay Singh.

ਚਰਿਤ੍ਰ ੧੨੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਡਾਰਿਯੋ ਰਹੈ ਫੂਲ ਮਤੀ ਕੇ ਸਾਥ ॥੧॥

Raini Divasa Daariyo Rahai Phoola Matee Ke Saatha ॥1॥

He used to spend most of the time lying down with Phool Mati.(1)

ਚਰਿਤ੍ਰ ੧੨੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਸਿੰਘ ਜਾ ਕੋ ਸਦਾ ਜਪਤ ਆਠਹੂੰ ਜਾਮ

Bijai Siaangha Jaa Ko Sadaa Japata Aatthahooaan Jaam ॥

The person, whom Vijay Singh revered all the eight watches of the day,

ਚਰਿਤ੍ਰ ੧੨੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਨ ਕੇ ਸੰਗ ਤੋਲਿਯੈ ਫੂਲ ਮਤੀ ਜਿਹ ਨਾਮ ॥੨॥

Phoolan Ke Saanga Toliyai Phoola Matee Jih Naam ॥2॥

Was Phool Mati, and she was like a bunch of flowers.(2)

ਚਰਿਤ੍ਰ ੧੨੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਸਿੰਘ ਇਕ ਦਿਨ ਗਏ ਆਖੇਟਕ ਕੇ ਕਾਜ

Bijai Siaangha Eika Din Gaee Aakhettaka Ke Kaaja ॥

One day Vijay Singh went out for the purpose of hunting,

ਚਰਿਤ੍ਰ ੧੨੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮਰ ਕਲਾ ਕੋ ਰੂਪ ਲਖਿ ਰੀਝ ਰਹੇ ਮਹਾਰਾਜ ॥੩॥

Bharmar Kalaa Ko Roop Lakhi Reejha Rahe Mahaaraaja ॥3॥

There he came across one Bharam Kala and he felt an ardent desire for her.(3)

ਚਰਿਤ੍ਰ ੧੨੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ