ਫੂਲ ਮਤੀ ਸੁਨਿ ਅਧਿਕ ਰਿਸਾਈ ॥

This shabad is on page 1874 of Sri Dasam Granth Sahib.

ਚੌਪਈ

Choupaee ॥

Chaupaee


ਤਹ ਹੀ ਬ੍ਯਾਹ ਧਾਮ ਤ੍ਰਿਯ ਆਨੀ

Taha Hee Baiaaha Dhaam Triya Aanee ॥

ਚਰਿਤ੍ਰ ੧੨੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਹੇਰਿ ਸੋਊ ਲਲਚਾਨੀ

Raava Heri Soaoo Lalachaanee ॥

Be married her and brought her home, as she had fat :n for Raja too.

ਚਰਿਤ੍ਰ ੧੨੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਮਤੀ ਸੁਨਿ ਅਧਿਕ ਰਿਸਾਈ

Phoola Matee Suni Adhika Risaaeee ॥

ਚਰਿਤ੍ਰ ੧੨੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਰ ਸੋ ਤਾ ਕੋ ਗ੍ਰਿਹ ਲ੍ਯਾਈ ॥੪॥

Aadar So Taa Ko Griha Laiaaeee ॥4॥

On learning this, Phool Mati became angry but received her honourably.(4)

ਚਰਿਤ੍ਰ ੧੨੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਨੇਹ ਉਪਜਾਯੋ

Taa Sou Adhika Neha Aupajaayo ॥

ਚਰਿਤ੍ਰ ੧੨੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਭਗਨਿ ਕਰਿ ਤਾਹਿ ਬੁਲਾਯੋ

Dharma Bhagani Kari Taahi Bulaayo ॥

She gave her intense love and called her as her righteous-sister.

ਚਰਿਤ੍ਰ ੧੨੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਅਧਿਕ ਕੋਪ ਤ੍ਰਿਯ ਧਰਿਯੋ

Chita Mai Adhika Kopa Triya Dhariyo ॥

ਚਰਿਤ੍ਰ ੧੨੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਨਾਸ ਘਾਤ ਅਟਕਰਿਯੋ ॥੫॥

Taa Kee Naasa Ghaata Attakariyo ॥5॥

Internally she was furious and had decided to annihilate her.(5)

ਚਰਿਤ੍ਰ ੧੨੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਤ੍ਰਿਯਾ ਉਪਾਸਿਕ ਜਾਨੀ

Jaa Kee Triyaa Aupaasika Jaanee ॥

ਚਰਿਤ੍ਰ ੧੨੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਘਾਤ ਚੀਨਤ ਭੀ ਰਾਨੀ

Vahai Ghaata Cheenata Bhee Raanee ॥

The one she revered, she made up her mind to terminate.

ਚਰਿਤ੍ਰ ੧੨੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਦੇਹਰੋ ਏਕ ਬਨਾਯੋ

Rudar Deharo Eeka Banaayo ॥

ਚਰਿਤ੍ਰ ੧੨੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਰ ਅਗਨਿਤ ਦਰਬ ਲਗਾਯੋ ॥੬॥

Jaa Par Aganita Darba Lagaayo ॥6॥

Spending a lot of money she got a temple of Shiv a buill up.(6)

ਚਰਿਤ੍ਰ ੧੨੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਸਵਤਿ ਤਹਾ ਚਲਿ ਜਾਵੈ

Doaoo Savati Tahaa Chali Jaavai ॥

ਚਰਿਤ੍ਰ ੧੨੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਿ ਰੁਦ੍ਰ ਕੌ ਪੁਨਿ ਘਰ ਆਵੈ

Pooji Rudar Kou Puni Ghar Aavai ॥

Both the co-wives went there and v’orshipped Shiva.

ਚਰਿਤ੍ਰ ੧੨੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਟ ਆਛੋ ਊਚੋ ਧੁਜ ਸੋਹੈ

Matta Aachho Aoocho Dhuja Sohai ॥

ਚਰਿਤ੍ਰ ੧੨੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੭॥

Sur Nar Naaga Asur Man Mohai ॥7॥

The pinnacle of the temple was quite high and it was appreciated by the gods, devils and all othds.(7)

ਚਰਿਤ੍ਰ ੧੨੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ