ਫੂਲ ਮਤੀ ਕੇ ਭਵਨ ਮੈ ਬਹੁਰਿ ਬਸਤ ਭਯੋ ਆਇ ॥੧੩॥

This shabad is on page 1875 of Sri Dasam Granth Sahib.

ਦੋਹਰਾ

Doharaa ॥

Dohira


ਮੂੰਡ ਕਾਟਿ ਜਿਨ ਨਿਜੁ ਕਰਨ ਹਰ ਪਰ ਦਿਯੋ ਚਰਾਇ

Mooaanda Kaatti Jin Niju Karn Har Par Diyo Charaaei ॥

(He said,) ‘The woman, who has cut her head off, and, with her own hands, has presented to Shiva,

ਚਰਿਤ੍ਰ ੧੨੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯੋ ਤ੍ਰਿਯਾ ਧੰਨਿ ਦੇਸ ਤਿਹ ਧੰਨ੍ਯ ਪਿਤਾ ਧੰਨਿ ਮਾਇ ॥੧੨॥

Dhaannio Triyaa Dhaanni Desa Tih Dhaanni Pitaa Dhaanni Maaei ॥12॥

‘She and her parents are worthy ofhonours.’(12)

ਚਰਿਤ੍ਰ ੧੨੪ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਹ ਦਿਯੋ ਤਿਹ ਨਾਰਿ ਕੌ ਚਿਤ ਅਤਿ ਸੋਕ ਬਢਾਇ

Daaha Diyo Tih Naari Kou Chita Ati Soka Badhaaei ॥

With intense tribulations, he cremated her

ਚਰਿਤ੍ਰ ੧੨੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਮਤੀ ਕੇ ਭਵਨ ਮੈ ਬਹੁਰਿ ਬਸਤ ਭਯੋ ਆਇ ॥੧੩॥

Phoola Matee Ke Bhavan Mai Bahuri Basata Bhayo Aaei ॥13॥

and then came over to the palace of Phool Mati.(13)

ਚਰਿਤ੍ਰ ੧੨੪ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਮਾਰਿ ਨਿਜੁ ਕਰਨ ਸੌ ਔਰ ਨ੍ਰਿਪਹਿ ਦਿਖਰਾਇ

Savati Maari Niju Karn Sou Aour Nripahi Dikhraaei ॥

By killing the co-wife, and showing her to the Raja,

ਚਰਿਤ੍ਰ ੧੨੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੌ ਨਿਜੁ ਬਸ ਕਿਯੋ ਐਸੋ ਚਰਿਤ ਬਨਾਇ ॥੧੪॥

Raajaa Kou Niju Basa Kiyo Aaiso Charita Banaaei ॥14॥

With deception, she had won the favour ofthe sovereign.(14)

ਚਰਿਤ੍ਰ ੧੨੪ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਬਿਸਨ ਸਰ ਅਸੁਰ ਸਭ ਰੈਨਾਧਿਪ ਦਿਨਰਾਇ

Barhama Bisan Sar Asur Sabha Rainaadhipa Dinraaei ॥

Brahma, Vishnu, the gods, the devils, the Sun, the Moon,

ਚਰਿਤ੍ਰ ੧੨੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਬ੍ਯਾਸ ਅਰੁ ਬੇਦ ਤ੍ਰਿਯ ਭੇਦ ਸਕੇ ਨਹਿ ਪਾਇ ॥੧੫॥

Beda Baiaasa Aru Beda Triya Bheda Sake Nahi Paaei ॥15॥

The sage Viyas, and them all, could not fathom the females.(15)(1)

ਚਰਿਤ੍ਰ ੧੨੪ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੪॥੨੪੩੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Choubeesavo Charitar Samaapatama Satu Subhama Satu ॥124॥2431॥aphajooaan॥

124th Parable of Auspicious Chritars Conversation of the Raja and the Minister, Completed With Benediction. (124)(2429)