ਜੰਗ ਨਿਸੰਗ ਪਰਿਯੋ ਸੰਗ ਸੂਰਨ ਨਾਚਿਯੋ ਹੈ ਆਪੁ ਤਹਾ ਅਰਧੰਗੀ ॥

This shabad is on page 1876 of Sri Dasam Granth Sahib.

ਸਵੈਯਾ

Savaiyaa ॥

Savaiyya


ਲੰਕ ਮੈ ਬੰਕ ਨਿਸਾਚਰ ਥੋ ਰਘੁਨੰਦਨ ਕੋ ਸੁਨਿ ਏਕ ਕਹਾਨੀ

Laanka Mai Baanka Nisaachar Tho Raghunaandan Ko Suni Eeka Kahaanee ॥

In the country of Lanka, a devious devil heard the story of Raghunandan (Rama).

ਚਰਿਤ੍ਰ ੧੨੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਪੁਤ੍ਰ ਕਲਤ੍ਰ ਸਮੇਤ ਹਨੇ ਇਹ ਖੇਤ ਮਹਾ ਬਲਿਧਾਨੀ

Raavan Putar Kalatar Sameta Hane Eih Kheta Mahaa Balidhaanee ॥

That in trepid had exterminated, in the war, the son of Raw ana along with his woman.

ਚਰਿਤ੍ਰ ੧੨੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰਿਯੋ ਤਤਕਾਲ ਗਦਾ ਗਹਿ ਕੌਚਕ ਸੇ ਮਦ ਮਤ ਕ੍ਰਿਪਾਨੀ

Rosa Bhariyo Tatakaal Gadaa Gahi Kouchaka Se Mada Mata Kripaanee ॥

That devil, filled with rage and carrying spears, daggers and swords and getting stupefied,

ਚਰਿਤ੍ਰ ੧੨੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟ ਕੌ ਕੂਦਿ ਸਮੁੰਦ੍ਰ ਕੌ ਫਾਧਿ ਫਿਰੰਗ ਮੌ ਆਨਿ ਪਰਿਯੋ ਅਭਿਮਾਨੀ ॥੧॥

Kotta Kou Koodi Samuaandar Kou Phaadhi Phringa Mou Aani Pariyo Abhimaanee ॥1॥

Had jumped over the sea to initiate the raid.(1)

ਚਰਿਤ੍ਰ ੧੨੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਠਿਕ ਦ੍ਯੋਸ ਅੰਧੇਰ ਰਹਿਯੋ ਪੁਨਿ ਸੂਰ ਚੜਿਯੋ ਜਗ ਧੁੰਧ ਮਿਟਾਈ

Aatthika Daiosa Aandhera Rahiyo Puni Soora Charhiyo Jaga Dhuaandha Mittaaeee ॥

The earth was covered under darkness for eight days, and then the Sun rose and fog was lifted.

ਚਰਿਤ੍ਰ ੧੨੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਕੌ ਲਖਿ ਲੋਕਨ ਕੈ ਅਤਿ ਹੀ ਚਿਤ ਮੈ ਉਪਜੀ ਦੁਚਿਤਾਈ

Daanva Kou Lakhi Lokan Kai Ati Hee Chita Mai Aupajee Duchitaaeee ॥

Looking at the devil, people were perplexed.

ਚਰਿਤ੍ਰ ੧੨੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਅਨੀ ਭਟ ਭੂਰਿ ਚੜੇ ਰਿਪੁ ਜੀਤਨ ਕੀ ਜਿਯ ਬ੍ਯੋਤ ਬਨਾਈ

Baadhi Anee Bhatta Bhoori Charhe Ripu Jeetn Kee Jiya Baiota Banaaeee ॥

Most of the kings planned a strategy to win over him,

ਚਰਿਤ੍ਰ ੧੨੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਕਮਾਨ ਗਦਾ ਬਰਛੀਨ ਕੀ ਆਨਿ ਕਰੀ ਤਿਹ ਸਾਥ ਲਰਾਈ ॥੨॥

Baan Kamaan Gadaa Barchheena Kee Aani Karee Tih Saatha Laraaeee ॥2॥

And they rose with bows, arrows, spears and daggers in their hands.(2)

ਚਰਿਤ੍ਰ ੧੨੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਰੇ ਭਭਰਾਤ ਭਟੁਤਮ ਏਕ ਲਗੇ ਭਟ ਘਾਯਲ ਘੂੰਮੈ

Eeka Pare Bhabharaata Bhattutama Eeka Lage Bhatta Ghaayala Ghooaanmai ॥

ਚਰਿਤ੍ਰ ੧੨੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਲੈ ਭਜਿ ਕੈ ਰਨ ਤੇ ਇਕ ਆਨਿ ਪਰੇ ਮਰਿ ਕੈ ਗਿਰਿ ਭੂੰਮੈ

Eeka Chalai Bhaji Kai Ran Te Eika Aani Pare Mari Kai Giri Bhooaanmai ॥

ਚਰਿਤ੍ਰ ੧੨੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮਰੇ ਲਰਿ ਕੈ ਹਯ ਊਪਰ ਹਾਥਿਨ ਪੈ ਇਕ ਸ੍ਯੰਦਨ ਹੂੰ ਮੈ

Eeka Mare Lari Kai Haya Aoopra Haathin Pai Eika Saiaandan Hooaan Mai ॥

ਚਰਿਤ੍ਰ ੧੨੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਤ੍ਰਿਬੇਨੀ ਕੇ ਤੀਰਥ ਪੈ ਮੁਨਿ ਨਾਯਕ ਧੂਮ ਅਧੋ ਮੁਖ ਧੂੰਮੈ ॥੩॥

Maano Tribenee Ke Teeratha Pai Muni Naayaka Dhooma Adho Mukh Dhooaanmai ॥3॥

ਚਰਿਤ੍ਰ ੧੨੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੌਚ ਕਿਪਾਨ ਕਸੇ ਕਟਨੀ ਕਟਿ ਅੰਗ ਉਤੰਗ ਸੁਰੰਗ ਨਿਖੰਗੀ

Koucha Kipaan Kase Kattanee Katti Aanga Autaanga Suraanga Nikhaangee ॥

Laced with swords and quivers on their bodies, the heroes swarmed,

ਚਰਿਤ੍ਰ ੧੨੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਿ ਚਲੇ ਚਹੂੰ ਓਰਨ ਤੇ ਘਨ ਸਾਵਨ ਕੀ ਘਟ ਜਾਨ ਉਮੰਗੀ

Choupi Chale Chahooaan Aorn Te Ghan Saavan Kee Ghatta Jaan Aumaangee ॥

From all the sides, the dark clouds of Sawan, the rainy season, thronged.

ਚਰਿਤ੍ਰ ੧੨੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਗ ਨਿਸੰਗ ਪਰਿਯੋ ਸੰਗ ਸੂਰਨ ਨਾਚਿਯੋ ਹੈ ਆਪੁ ਤਹਾ ਅਰਧੰਗੀ

Jaanga Nisaanga Pariyo Saanga Sooran Naachiyo Hai Aapu Tahaa Ardhaangee ॥

The intense fighting broke out and, even, Ardhangi (Shiva) had taken part in the war-dance.

ਚਰਿਤ੍ਰ ੧੨੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰੇ ਫਿਰੇ ਤ੍ਰਸਿ ਕੈ ਰਨ ਰੰਗ ਪਚੇ ਰਵਿ ਰੰਗ ਫਿਰੰਗੀ ॥੪॥

Rosa Bhare Na Phire Tarsi Kai Ran Raanga Pache Ravi Raanga Phringee ॥4॥

The valiant ones were abounding and none seemed to be giving in.(4)

ਚਰਿਤ੍ਰ ੧੨੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ