ਅਧਿਕ ਮਾਰਿ ਗੋਲਿਨ ਕੀ ਭਈ ॥

This shabad is on page 1882 of Sri Dasam Granth Sahib.

ਚੌਪਈ

Choupaee ॥

Chaupaee


ਅਬਦੁਲ ਨਬੀ ਤਹਾ ਕਹ ਧਾਯੋ

Abadula Nabee Tahaa Kaha Dhaayo ॥

ਚਰਿਤ੍ਰ ੧੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਦ੍ਯੋਸ ਲਗਿ ਜੁਧ ਮਚਾਯੋ

Chaari Daiosa Lagi Judha Machaayo ॥

One Mughal, Abdul Nabhi, raided the place and, for four days, the fighting went on.

ਚਰਿਤ੍ਰ ੧੨੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਰਿ ਗੋਲਿਨ ਕੀ ਭਈ

Adhika Maari Golin Kee Bhaeee ॥

ਚਰਿਤ੍ਰ ੧੨੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਤਨ ਬਿਸਰ ਸਕਲ ਸੁਧਿ ਗਈ ॥੨॥

Bhritan Bisar Sakala Sudhi Gaeee ॥2॥

The bombardment was so intense that all the inhabitants lost their nerves.(2)

ਚਰਿਤ੍ਰ ੧੨੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖਰ ਗੜੀ ਤਵਨ ਕੌ ਤੋਰਿਯੋ

Aakhra Garhee Tavan Kou Toriyo ॥

ਚਰਿਤ੍ਰ ੧੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਕਿਨੀ ਮੁਹਰੋ ਮੋਰਿਯੋ

Yaa Kou Kinee Na Muharo Moriyo ॥

At last the fort was broken into as none could face the assault.

ਚਰਿਤ੍ਰ ੧੨੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕਤ ਏਕ ਅਟਾਰੀ ਭਈ

Attakata Eeka Attaaree Bhaeee ॥

ਚਰਿਤ੍ਰ ੧੨੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਰਿ ਗੋਲਿਨ ਕੀ ਦਈ ॥੩॥

Adhika Maari Golin Kee Daeee ॥3॥

But in spite of heavy shelling one lofty mansion was left.(3)

ਚਰਿਤ੍ਰ ੧੨੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਭਰਿ ਤੁਪਕ ਤਵਨ ਤ੍ਰਿਯ ਲ੍ਯਾਵੈ

Bhari Bhari Tupaka Tavan Triya Laiaavai ॥

ਚਰਿਤ੍ਰ ੧੨੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਲੈ ਕਰ ਮੈ ਪੁਰਖ ਚਲਾਵੈ

Lai Lai Kar Mai Purkh Chalaavai ॥

There, the women reloaded the guns and brought them to their husbands.

ਚਰਿਤ੍ਰ ੧੨੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਕਿ ਤਕਿ ਤਨ ਜਾ ਕੇ ਮੈ ਮਾਰੈ

Taki Taki Tan Jaa Ke Mai Maarai ॥

ਚਰਿਤ੍ਰ ੧੨੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਗੈ ਰਥ ਬੀਰਾਨ ਬਿਦਾਰੈ ॥੪॥

Hai Gai Ratha Beeraan Bidaarai ॥4॥

They would shoot men, elephants, horses and chariotdrivers and kill them.(4)

ਚਰਿਤ੍ਰ ੧੨੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਬੰਦੂਕ ਤ੍ਰਿਯ ਸਿਸਤ ਬਨਾਈ

Bhari Baandooka Triya Sisata Banaaeee ॥

ਚਰਿਤ੍ਰ ੧੨੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਨਬੀ ਕੇ ਹ੍ਰਿਦੈ ਲਗਾਈ

Khaan Nabee Ke Hridai Lagaaeee ॥

With a loaded gun, one woman, aimed and sent a shot through the heart of Khan Nabhi.

ਚਰਿਤ੍ਰ ੧੨੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਤ ਘਾਇ ਹਾਹਿ ਨਹਿ ਭਾਖਿਯੋ

Laagata Ghaaei Haahi Nahi Bhaakhiyo ॥

ਚਰਿਤ੍ਰ ੧੨੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਪਾਲਕੀ ਭੀਤਰਿ ਰਾਖਿਯੋ ॥੫॥

Maari Paalakee Bheetri Raakhiyo ॥5॥

Be did not get time to express his anguish and dropped dead inside his chariot.(5)

ਚਰਿਤ੍ਰ ੧੨੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ