ਨਿਕਟ ਲਾਗਿ ਇਹ ਭਾਂਤਿ ਉਚਾਰੀ ॥੯॥

This shabad is on page 1883 of Sri Dasam Granth Sahib.

ਚੌਪਈ

Choupaee ॥

Chaupaee


ਲਗੇ ਤੁਪਕ ਕੇ ਬ੍ਰਿਣ ਭਟ ਜੂਝਿਯੋ

Lage Tupaka Ke Brin Bhatta Joojhiyo ॥

ਚਰਿਤ੍ਰ ੧੨੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਢੀ ਨਿਕਟ ਤਵਨ ਤ੍ਰਿਯ ਬੂਝਿਯੋ

Tthaadhee Nikatta Tavan Triya Boojhiyo ॥

When hit, her husband died, and while standing near by she thought,

ਚਰਿਤ੍ਰ ੧੨੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਮਕ ਝਾਰਿ ਕਢੀ ਚਿਨਗਾਰੀ

Chakamaka Jhaari Kadhee Chingaaree ॥

ਚਰਿਤ੍ਰ ੧੨੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਛਪਰਨ ਮੋ ਛਿਪ੍ਰ ਪ੍ਰਜਾਰੀ ॥੮॥

Tin Chhaparn Mo Chhipar Parjaaree ॥8॥

By producing sparks by rubbing stones, she should put her house on fire.(8)

ਚਰਿਤ੍ਰ ੧੨੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਗਲ ਸੇਖ ਸੈਯਦ ਤਹ ਆਏ

Mugala Sekh Saiyada Taha Aaee ॥

ਚਰਿਤ੍ਰ ੧੨੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤ੍ਰਿਯ ਕੋ ਯੌ ਬਚਨ ਸੁਨਾਏ

Taa Triya Ko You Bachan Sunaaee ॥

In the mean time a Mughal Sheikh Sayeed came in to talk to the woman.

ਚਰਿਤ੍ਰ ੧੨੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੂੰ ਇਸਤ੍ਰੀ ਹੋਹਿ ਹਮਾਰੀ

Aba Tooaan Eisataree Hohi Hamaaree ॥

ਚਰਿਤ੍ਰ ੧੨੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਟ ਲਾਗਿ ਇਹ ਭਾਂਤਿ ਉਚਾਰੀ ॥੯॥

Nikatta Laagi Eih Bhaanti Auchaaree ॥9॥

‘Now you become my woman,’ he suggested to her.(9)

ਚਰਿਤ੍ਰ ੧੨੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ