ਪ੍ਰਥਮ ਚਿਤਾ ਮੈ ਸੁਤ ਕੌ ਡਾਰਿਯੋ ॥

This shabad is on page 1884 of Sri Dasam Granth Sahib.

ਚੌਪਈ

Choupaee ॥

Chaupaee


ਪ੍ਰਥਮ ਚਿਤਾ ਮੈ ਸੁਤ ਕੌ ਡਾਰਿਯੋ

Parthama Chitaa Mai Suta Kou Daariyo ॥

ਚਰਿਤ੍ਰ ੧੨੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਖਸਮ ਕੌ ਬਹੁਰਿ ਪ੍ਰਜਾਰਿਯੋ

Mritaka Khsama Kou Bahuri Parjaariyo ॥

First she cremated her son and then placed her husband in the pyre.

ਚਰਿਤ੍ਰ ੧੨੬ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਕਾਂਖਿ ਮੁਗਲ ਕੋ ਭਰੀ

Bahurou Kaankhi Mugala Ko Bharee ॥

ਚਰਿਤ੍ਰ ੧੨੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਲੈ ਪਾਵਕ ਮੋ ਪਰੀ ॥੧੧॥

Aapan Lai Paavaka Mo Paree ॥11॥

Then she grabbed hold of Mughal and jumped in and burnt him too.(11)

ਚਰਿਤ੍ਰ ੧੨੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ