ਜੋ ਆਵਤ ਕੋਊ ਰਾਹ ਨਿਹਾਰੈ ॥

This shabad is on page 1884 of Sri Dasam Granth Sahib.

ਚੌਪਈ

Choupaee ॥

Chaupaee


ਬੀਰ ਦਤ ਚੰਡਾਲਿਕ ਰਹੈ

Beera Data Chaandaalika Rahai ॥

ਚਰਿਤ੍ਰ ੧੨੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਤਸਕਰ ਤਾ ਕੌ ਜਗ ਕਹੈ

Ati Tasakar Taa Kou Jaga Kahai ॥

There lived one lowborn called Beer Datt, who was known as a big thief.

ਚਰਿਤ੍ਰ ੧੨੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਖਵੀਨ ਤਹਾ ਜੋ ਆਵੈ

Khaan Khveena Tahaa Jo Aavai ॥

ਚਰਿਤ੍ਰ ੧੨੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਲੂਟਿ ਕੂਟਿ ਲੈ ਜਾਵੇ ॥੧॥

Taa Kou Lootti Kootti Lai Jaave ॥1॥

Whenever a Shah came to his side, he would rob him.(1)

ਚਰਿਤ੍ਰ ੧੨੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਆਵਤ ਕੋਊ ਰਾਹ ਨਿਹਾਰੈ

Jo Aavata Koaoo Raaha Nihaarai ॥

ਚਰਿਤ੍ਰ ੧੨੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਤਵਨ ਕੌ ਤੁਰਤ ਹਕਾਰੈ

Jaaei Tavan Kou Turta Hakaarai ॥

If anyone going astray from his way came across, he would invite hirn immediately.

ਚਰਿਤ੍ਰ ੧੨੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਨਿ ਧਨੁ ਰਿਪੁ ਤੀਰ ਚਲਾਵੈ

Jo Tani Dhanu Ripu Teera Chalaavai ॥

ਚਰਿਤ੍ਰ ੧੨੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਰਾ ਭਏ ਤਿਹ ਕਾਟਿ ਗਿਰਾਵੈ ॥੨॥

Chhuraa Bhaee Tih Kaatti Giraavai ॥2॥

And if some enemy shot an arrow on him, he would cut him with a dagger.(2)

ਚਰਿਤ੍ਰ ੧੨੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ