ਜਬ ਤਾ ਕੀ ਤਿਨ ਦ੍ਰਿਸਟਿ ਚੁਰਾਈ ॥

This shabad is on page 1885 of Sri Dasam Granth Sahib.

ਚੌਪਈ

Choupaee ॥

Chaupaee


ਯੌ ਸੁਨਿ ਚੋਰ ਅਧਿਕ ਸੁਖ ਪਾਯੋ

You Suni Chora Adhika Sukh Paayo ॥

The thief was much pleased to hear this.

ਚਰਿਤ੍ਰ ੧੨੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਤ੍ਰ ਕਰਿ ਸਾਥ ਬਤਾਯੋ

Eeka Patar Kari Saatha Bataayo ॥

To convey his concurrence, he lifted his arm.

ਚਰਿਤ੍ਰ ੧੨੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਾ ਕੀ ਤਿਨ ਦ੍ਰਿਸਟਿ ਚੁਰਾਈ

Jaba Taa Kee Tin Drisatti Churaaeee ॥

As soon as he drifted his eyes (towards his hand), he pierced the

ਚਰਿਤ੍ਰ ੧੨੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿ ਗਾਸੀ ਤਿਹ ਮਰਮ ਲਗਾਈ ॥੯॥

Tani Gaasee Tih Marma Lagaaeee ॥9॥

sharp edge of arrow into his heart.(9)

ਚਰਿਤ੍ਰ ੧੨੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ