ਚੌਪਈ ॥

This shabad is on page 1892 of Sri Dasam Granth Sahib.

ਚੌਪਈ

Choupaee ॥

Chaupaee


ਅਬ ਮੁਹਿ ਮੀਤ ਕਹੋ ਕਾ ਕਰੌਂ

Aba Muhi Meet Kaho Kaa Karouna ॥

ਚਰਿਤ੍ਰ ੧੨੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਹਿ ਛਾਡਿ ਵਾ ਕੌ ਨਹਿ ਬਰੌਂ

Tohi Chhaadi Vaa Kou Nahi Barouna ॥

‘Tell me, my friend, what should I do? Forsaking you I will, never go to some body else.

ਚਰਿਤ੍ਰ ੧੨੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕਹੁ ਬਾਜ ਪ੍ਰਿਸਟਿ ਪਰ ਡਾਰੋ

Mo Kahu Baaja Prisatti Par Daaro ॥

ਚਰਿਤ੍ਰ ੧੨੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਲੈ ਕਰਿ ਸੰਗ ਸਿਧਾਰੋ ॥੬॥

Aapan Lai Kari Saanga Sidhaaro ॥6॥

‘Taking me on the back of the horse, take me away.(6)

ਚਰਿਤ੍ਰ ੧੨੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ