ਪ੍ਰਥਮੈ ਰੂਪ ਹੇਰਿ ਤਿਹ ਬਿਗਸੀ ॥

This shabad is on page 1898 of Sri Dasam Granth Sahib.

ਚੌਪਈ

Choupaee ॥


ਪ੍ਰਥਮ ਮੀਤ ਤਹ ਤੇ ਨਿਕਰਾਯੋ

Parthama Meet Taha Te Nikaraayo ॥

ਚਰਿਤ੍ਰ ੧੨੯ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਿਰਛ ਤਰ ਆਨਿ ਸੁਵਾਯੋ

Bahuri Brichha Tar Aani Suvaayo ॥

ਚਰਿਤ੍ਰ ੧੨੯ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤਨ ਮੋਹ ਬਹੁਰਿ ਲਖਿ ਕਿਯੋ

Bharaatan Moha Bahuri Lakhi Kiyo ॥

ਚਰਿਤ੍ਰ ੧੨੯ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰਨ ਟਾਂਗਿ ਜਾਂਡ ਪਰ ਦਿਯੋ ॥੩੬॥

Sasatarn Ttaangi Jaanda Par Diyo ॥36॥

ਚਰਿਤ੍ਰ ੧੨੯ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮੈ ਰੂਪ ਹੇਰਿ ਤਿਹ ਬਿਗਸੀ

Parthamai Roop Heri Tih Bigasee ॥

ਚਰਿਤ੍ਰ ੧੨੯ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੈ ਤਾ ਕੌ ਲੈ ਨਿਕਸੀ

Niju Pati Kai Taa Kou Lai Nikasee ॥

First she had run away with the friend, then made him to sleep under the tree.

ਚਰਿਤ੍ਰ ੧੨੯ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤਿਨ ਹੇਰਿ ਮੋਹ ਮਨ ਆਯੋ

Bharaatin Heri Moha Man Aayo ॥

ਚਰਿਤ੍ਰ ੧੨੯ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪ੍ਰੀਤਮ ਕੋ ਨਾਸ ਕਰਾਯੋ ॥੩੭॥

Niju Pareetma Ko Naasa Karaayo ॥37॥

Then she was over taken by the love for her brothers and got her lover annihilated.(37)

ਚਰਿਤ੍ਰ ੧੨੯ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਤ੍ਰਿਯ ਪੀਰ ਪਿਯਾ ਕੇ ਬਰੀ

Vaha Triya Peera Piyaa Ke Baree ॥

ਚਰਿਤ੍ਰ ੧੨੯ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਹੁ ਮਾਰਿ ਕਟਾਰੀ ਮਰੀ

Aapahu Maari Kattaaree Maree ॥

The woman, then, thought of her lover and killed herself with a dagger.

ਚਰਿਤ੍ਰ ੧੨੯ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਚਰਿਤ ਚਹੈ ਸੁ ਬਨਾਵੈ

Jo Triya Charita Chahai Su Banaavai ॥

ਚਰਿਤ੍ਰ ੧੨੯ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਭੇਵ ਨਹਿ ਪਾਵੈ ॥੩੮॥

Dev Adev Bheva Nahi Paavai ॥38॥

Whatever the way a woman desires, she beguiles and, not even the gods and devils can understand her strategy.(38)

ਚਰਿਤ੍ਰ ੧੨੯ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ