ਚਤੁਰਿ ਚਰਿਤ੍ਰਨ ਕੌ ਸਦਾ ਭੇਵ ਨ ਪਾਯੋ ਜਾਇ ॥੪੦॥

This shabad is on page 1898 of Sri Dasam Granth Sahib.

ਦੋਹਰਾ

Doharaa ॥

Dohira


ਪ੍ਰਥਮ ਤਹਾ ਤੇ ਕਾਢਿ ਕੈ ਪੁਨਿ ਨਿਜੁ ਮੀਤ ਹਨਾਇ

Parthama Tahaa Te Kaadhi Kai Puni Niju Meet Hanaaei ॥

First she had absconded and then got him killed,

ਚਰਿਤ੍ਰ ੧੨੯ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਜਮਧਰ ਉਰ ਹਨਿ ਮਰੀ ਭ੍ਰਾਤ ਮੋਹ ਕੇ ਭਾਇ ॥੩੯॥

Puni Jamadhar Aur Hani Maree Bharaata Moha Ke Bhaaei ॥39॥

And, for sake of her love for her brothers, she killed herself with a dagger.(39)

ਚਰਿਤ੍ਰ ੧੨੯ - ੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਵਿਖ ਭਵਾਨ ਮੈ ਸੁਨਿਯਤ ਸਦਾ ਬਨਾਇ

Bhoota Bhavikh Bhavaan Mai Suniyata Sadaa Banaaei ॥

This will remain prevalent in the present and the future that,

ਚਰਿਤ੍ਰ ੧੨੯ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਚਰਿਤ੍ਰਨ ਕੌ ਸਦਾ ਭੇਵ ਪਾਯੋ ਜਾਇ ॥੪੦॥

Chaturi Charitarn Kou Sadaa Bheva Na Paayo Jaaei ॥40॥

The secrets of the delusions of a clever woman cannot be conceived.(40)(1)

ਚਰਿਤ੍ਰ ੧੨੯ - ੪੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੯॥੨੫੬੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Aunateesavo Charitar Samaapatama Satu Subhama Satu ॥129॥2563॥aphajooaan॥

129th Parable of Auspicious Chritars Conversation of the Raja and the Minister, Completed With Benediction. (129)(2561)