ਸਿਵ ਕੀ ਅਧਿਕ ਉਪਾਸਕ ਰਹੈ ॥

This shabad is on page 1898 of Sri Dasam Granth Sahib.

ਚੌਪਈ

Choupaee ॥

Chaupaee


ਸੁਮਤਿ ਕੁਅਰਿ ਰਾਨੀ ਇਕ ਸੁਨੀ

Sumati Kuari Raanee Eika Sunee ॥

ਚਰਿਤ੍ਰ ੧੩੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਬਿਖੈ ਅਤਿ ਗੁਨੀ

Beda Puraan Bikhi Ati Gunee ॥

There had been a Rani called Sumat Kumari who was adept in Vedas and Puranas.

ਚਰਿਤ੍ਰ ੧੩੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੀ ਅਧਿਕ ਉਪਾਸਕ ਰਹੈ

Siva Kee Adhika Aupaasaka Rahai ॥

ਚਰਿਤ੍ਰ ੧੩੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਹਰ ਸਦਾ ਬਕਤ੍ਰ ਤੇ ਕਹੈ ॥੧॥

Har Har Sadaa Bakatar Te Kahai ॥1॥

She worshipped god Shiva and all the time meditated on his name.(1)

ਚਰਿਤ੍ਰ ੧੩੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਸਿਖ੍ਯ ਰਾਜਾ ਜੂ ਰਹਈ

Bisan Sikhi Raajaa Joo Rahaeee ॥

ਚਰਿਤ੍ਰ ੧੩੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਹਰਿ ਸਦਾ ਬਕਤ੍ਰ ਤੇ ਕਹਈ

Hari Hari Sadaa Bakatar Te Kahaeee ॥

Raja worshipped god Vishnu and always reflected on his appellation.

ਚਰਿਤ੍ਰ ੧੩੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੌ ਨੈਕ ਮਨ ਮੈ ਲ੍ਯਾਵੈ

Siva Kou Naika Na Man Mai Laiaavai ॥

ਚਰਿਤ੍ਰ ੧੩੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਕ੍ਰਿਸਨ ਦੇ ਗੀਤਨ ਗਾਵੈ ॥੨॥

Sadaa Krisan De Geetn Gaavai ॥2॥

He would never recollect Shiva and continuously recounted the praises of Krishna.(2)

ਚਰਿਤ੍ਰ ੧੩੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸੋ ਇਹ ਭਾਂਤਿ ਉਚਾਰੈ

Raanee So Eih Bhaanti Auchaarai ॥

ਚਰਿਤ੍ਰ ੧੩੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਸਿਵ ਸਿਵ ਕਾਹੇ ਕੌ ਬਿਚਾਰੈ

Tai Siva Siva Kaahe Kou Bichaarai ॥

He reprimanded Rani as well why did she think of Shiva so much.

ਚਰਿਤ੍ਰ ੧੩੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਤਕਾਰ ਯਾ ਮੈ ਕਛੁ ਨਾਹੀ

Chamatakaara Yaa Mai Kachhu Naahee ॥

ਚਰਿਤ੍ਰ ੧੩੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਆਵਤ ਮੋਰੇ ਮਨ ਮਾਹੀ ॥੩॥

You Aavata More Man Maahee ॥3॥

‘My mind is convinced that he has no celestial powers.’(3)

ਚਰਿਤ੍ਰ ੧੩੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਤਕਾਰ ਸਿਵ ਤੁਮੈ ਬਤਾਊਂ

Chamatakaara Siva Tumai Bataaoona ॥

ਚਰਿਤ੍ਰ ੧੩੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤੁਮ ਕੋ ਇਹ ਮਾਰਗ ਲ੍ਯਾਊਂ

To Tuma Ko Eih Maaraga Laiaaoona ॥

(Her reply) ‘I will show you the miraculous power of Shiva and then you will be convinced.

ਚਰਿਤ੍ਰ ੧੩੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਸਿਵ ਕੋ ਕਛੁ ਚਰਿਤ ਜਾਨੋ

Tai Siva Ko Kachhu Charita Na Jaano ॥

ਚਰਿਤ੍ਰ ੧੩੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਪ੍ਰਸਾਦ ਤੇ ਭਯੋ ਦਿਵਾਨੋ ॥੪॥

Dhan Parsaada Te Bhayo Divaano ॥4॥

‘You don’t realize the Chritars of Shiva, as you are just confined to your palaces and treasure.(4)

ਚਰਿਤ੍ਰ ੧੩੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ