ਤਾ ਕੋ ਅੰਗ ਦ੍ਰਿਸਟਿ ਨਹਿ ਆਵੈ ॥

This shabad is on page 1901 of Sri Dasam Granth Sahib.

ਚੌਪਈ

Choupaee ॥

Chaupaee


ਕਹੁ ਤੁ ਤੁਮ ਤਾ ਕੌ ਗਹਿ ਲ੍ਯਾਊ

Kahu Tu Tuma Taa Kou Gahi Laiaaoo ॥

ਚਰਿਤ੍ਰ ੧੩੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਰਾਵ ਜੂ ਤੁਮੈ ਦਿਖਾਊ

Aani Raava Joo Tumai Dikhaaoo ॥

‘If you so desire, please permit me, I will bring him in and show you.

ਚਰਿਤ੍ਰ ੧੩੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਹਿ ਕਹੋ ਤਾਹਿ ਸੋਊ ਕੀਜੈ

Jo Muhi Kaho Taahi Soaoo Keejai ॥

ਚਰਿਤ੍ਰ ੧੩੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਮਹਲ ਊਪਰ ਤੇ ਦੀਜੈ ॥੭॥

Daari Mahala Aoopra Te Deejai ॥7॥

‘Whatever the way you want me to treat him, I will abide by.’(7)

ਚਰਿਤ੍ਰ ੧੩੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਨ੍ਰਿਪਹਿ ਇਹ ਭਾਂਤਿ ਜਤਾਈ

Parthama Nripahi Eih Bhaanti Jataaeee ॥

ਚਰਿਤ੍ਰ ੧੩੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਬਾਧਿ ਜਾਰ ਕੌ ਲ੍ਯਾਈ

Bahuro Baadhi Jaara Kou Laiaaeee ॥

After telling Raja like this, she tied him and brought him out,

ਚਰਿਤ੍ਰ ੧੩੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਭੋਗ ਜਿਹ ਸਾਥ ਕਮਾਯੋ

Aapu Bhoga Jih Saatha Kamaayo ॥

ਚਰਿਤ੍ਰ ੧੩੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਰਾਵ ਕੌ ਆਨ ਦਿਖਾਯੋ ॥੮॥

Bahuri Raava Kou Aan Dikhaayo ॥8॥

And showed Raja the one with whom she had made love.(8)

ਚਰਿਤ੍ਰ ੧੩੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਹੇਰਿ ਤਾਹਿ ਰਿਸਿ ਭਰੀ

Raanee Heri Taahi Risi Bharee ॥

ਚਰਿਤ੍ਰ ੧੩੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਕੌ ਆਗ੍ਯਾ ਯੌ ਕਰੀ

Sakhiyan Kou Aagaiaa You Karee ॥

Rani looked at him furiously and ordered her maids,

ਚਰਿਤ੍ਰ ੧੩੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੌਲਰ ਤੇ ਯਾ ਕੌ ਤੁਮ ਡਾਰੋ

Dhoular Te Yaa Kou Tuma Daaro ॥

ਚਰਿਤ੍ਰ ੧੩੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਇਸੁ ਰਾਜਾ ਕੋ ਨਿਹਾਰੋ ॥੯॥

Aaeisu Raajaa Ko Na Nihaaro ॥9॥

‘Throw him down the palace and don’t wait for Raja’s order.(9)

ਚਰਿਤ੍ਰ ੧੩੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵੈ ਸਖਿਆਂ ਤਾ ਕੌ ਲੈ ਗਈ

Vai Sakhiaana Taa Kou Lai Gaeee ॥

ਚਰਿਤ੍ਰ ੧੩੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਨਤ ਸਦਨ ਸੁ ਆਗੇ ਭਈ

Cheenata Sadan Su Aage Bhaeee ॥

The maids took him away. They knew about the room with cotton.

ਚਰਿਤ੍ਰ ੧੩੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਰਾਵ ਕੋ ਸੋਕ ਨਿਵਾਰਿਯੋ

Sakala Raava Ko Soka Nivaariyo ॥

ਚਰਿਤ੍ਰ ੧੩੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂੰਈ ਪੈ ਤਾ ਕੌ ਗਹਿ ਡਾਰਿਯੋ ॥੧੦॥

Rooaaneee Pai Taa Kou Gahi Daariyo ॥10॥

They eliminated Raja’s affliction and threw him in the room with cotton.(10)

ਚਰਿਤ੍ਰ ੧੩੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੈ ਲਖੀ ਦੁਸਟ ਇਹ ਘਾਯੋ

Raajai Lakhee Dustta Eih Ghaayo ॥

ਚਰਿਤ੍ਰ ੧੩੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤਨਿ ਤਨਿਕ ਖੇਦ ਨਹਿ ਪਾਯੋ

Tin Tani Tanika Kheda Nahi Paayo ॥

The Raja thought, the culprit had been finished, and his distress was thus eradicated.

ਚਰਿਤ੍ਰ ੧੩੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਤਹ ਤੇ ਨਿਜੁ ਧਾਮ ਸਿਧਾਯੋ

Autthi Taha Te Niju Dhaam Sidhaayo ॥

ਚਰਿਤ੍ਰ ੧੩੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਨਿਜੁ ਜਾਰ ਲੰਘਾਯੋ ॥੧੧॥

Eih Charitar Niju Jaara Laanghaayo ॥11॥

He got up, went away to his own palace, and the woman, through this trickery, saved the friend.(11)

ਚਰਿਤ੍ਰ ੧੩੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਜੇ ਇਹ ਭਾਂਤਿ ਉਚਾਰਿਯੋ

Puni Raaje Eih Bhaanti Auchaariyo ॥

ਚਰਿਤ੍ਰ ੧੩੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਜੋ ਚੋਰ ਧਾਮ ਤੇ ਡਾਰਿਯੋ

Eih Jo Chora Dhaam Te Daariyo ॥

Then Raja ordered, ‘The thief which was thrown down the palace,

ਚਰਿਤ੍ਰ ੧੩੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਆਨ ਵਹੁ ਮ੍ਰਿਤਕ ਦਿਖੈਯੈ

Mohi Aan Vahu Mritaka Dikhiyai ॥

ਚਰਿਤ੍ਰ ੧੩੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗ੍ਯਾ ਮੋਹਿ ਮਾਨਿ ਯਹ ਲੈਯੈ ॥੧੨॥

Aagaiaa Mohi Maani Yaha Laiyai ॥12॥

‘His deact-oody should be brought and shown to me.’(12)

ਚਰਿਤ੍ਰ ੧੩੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰ ਹ੍ਯਾ ਤੇ ਮਿਲੈ ਬਗਾਈ

Jo Nar Haiaa Te Milai Bagaaeee ॥

ਚਰਿਤ੍ਰ ੧੩੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹ੍ਵੈ ਕੈ ਸੋ ਜਾਈ

Ttooka Ttooka Havai Kai So Jaaeee ॥

‘Any person who is thrown from such a height, must be torn into pieces.

ਚਰਿਤ੍ਰ ੧੩੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਤਿਲ ਭਯੋ ਦ੍ਰਿਸਟਿ ਨਹਿ ਆਵੈ

Tila Tila Bhayo Drisatti Nahi Aavai ॥

ਚਰਿਤ੍ਰ ੧੩੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਕੌਨ ਖੋਜ ਕਰ ਲ੍ਯਾਵੈ ॥੧੩॥

Taa Kou Kouna Khoja Kar Laiaavai ॥13॥

‘He is not visible, who could find him?(13)

ਚਰਿਤ੍ਰ ੧੩੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲ ਤਿਲ ਪਾਇ ਅੰਗ ਤਿਹ ਭਏ

Tila Tila Paaei Aanga Tih Bhaee ॥

ਚਰਿਤ੍ਰ ੧੩੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੀਧ ਕਾਕ ਆਮਿਖ ਭਖਿ ਗਏ

Geedha Kaaka Aamikh Bhakhi Gaee ॥

‘His bones must have been minced along with the fle9’h and that flesh must have been eaten by the eagles.

ਚਰਿਤ੍ਰ ੧੩੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਅੰਗ ਦ੍ਰਿਸਟਿ ਨਹਿ ਆਵੈ

Taa Ko Aanga Drisatti Nahi Aavai ॥

ਚਰਿਤ੍ਰ ੧੩੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨ ਬਿਯੋ ਤਾ ਕੌ ਲੈ ਆਵੈ ॥੧੪॥

Kouna Biyo Taa Kou Lai Aavai ॥14॥

‘Not a single piece of his body is visible, who and where one can find him?’(l4)

ਚਰਿਤ੍ਰ ੧੩੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ