ਮੰਗਲ ਦੇਵ ਸੁ ਰਾਵ ਭਨੀਜੈ ॥

This shabad is on page 1903 of Sri Dasam Granth Sahib.

ਚੌਪਈ

Choupaee ॥

Chaupaee


ਏਕ ਪਲਾਊ ਦੇਸ ਸੁਨੀਜੈ

Eeka Palaaoo Desa Suneejai ॥

ਚਰਿਤ੍ਰ ੧੩੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਗਲ ਦੇਵ ਸੁ ਰਾਵ ਭਨੀਜੈ

Maangala Dev Su Raava Bhaneejai ॥

In a country named PIau, Raja Mangal Dev used to rule.

ਚਰਿਤ੍ਰ ੧੩੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਘਰਿ ਕੁਅਰਿ ਤਾ ਕੀ ਬਰ ਨਾਰੀ

Sughari Kuari Taa Kee Bar Naaree ॥

ਚਰਿਤ੍ਰ ੧੩੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਜਗਤ ਕੀ ਜੋਤਿ ਸਵਾਰੀ ॥੧॥

Januka Jagata Kee Joti Savaaree ॥1॥

Sughar Kumari was his wife whose radiance made the whole world to gleam.(1)

ਚਰਿਤ੍ਰ ੧੩੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬੀ ਰਾਇ ਕੁਅਰਿ ਤਿਹ ਲਹਿਯੋ

Garbee Raaei Kuari Tih Lahiyo ॥

ਚਰਿਤ੍ਰ ੧੩੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਮੈਨ ਦੇਹ ਕੌ ਦਹਿਯੋ

Taa Kee Main Deha Kou Dahiyo ॥

On the sight of a Gharbi Rai, she felt her passions rousing.

ਚਰਿਤ੍ਰ ੧੩੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੂਪ ਤਾ ਕੋ ਲਖਿ ਅਟਕੀ

Amita Roop Taa Ko Lakhi Attakee ॥

ਚਰਿਤ੍ਰ ੧੩੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੨॥

Bisari Gaeee Sabha Hee Sudhi Ghatta Kee ॥2॥

She stopped, there and then, and last the sense of her whereabouts.(2)

ਚਰਿਤ੍ਰ ੧੩੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ