ਮੂਰਖ ਰਾਵ ਭੇਦ ਨਹਿ ਚੀਨੋ ॥੩੨॥

This shabad is on page 1908 of Sri Dasam Granth Sahib.

ਚੌਪਈ

Choupaee ॥

Chaupaee


ਮੂਰਖ ਰਾਵ ਬਾਇ ਮੁਖ ਰਹਿਯੋ

Moorakh Raava Baaei Mukh Rahiyo ॥

ਚਰਿਤ੍ਰ ੧੩੨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਰਹਿਯੋ ਜਾਰ ਨਹਿੰ ਗਹਿਯੋ

Dekhta Rahiyo Jaara Nahiaan Gahiyo ॥

Raja kept his head hanging and looking down while the paramour taken away.

ਚਰਿਤ੍ਰ ੧੩੨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਰੂਨ ਜੋ ਖੀਰ ਪਠਾਈ

Paaharoona Jo Kheera Patthaaeee ॥

ਚਰਿਤ੍ਰ ੧੩੨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਲਗੇ ਗ੍ਰੀਵਾ ਨਿਹੁਰਾਈ ॥੨੭॥

Khaan Lage Gareevaa Nihuraaeee ॥27॥

The rice-pudding, which was given to the guards, they kept on eating with their eyes dug down.(27)

ਚਰਿਤ੍ਰ ੧੩੨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਜਾਰ ਤ੍ਰਿਯ ਘਰ ਪਹੁਚਾਯੋ

Jiyata Jaara Triya Ghar Pahuchaayo ॥

ਚਰਿਤ੍ਰ ੧੩੨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਰੂ ਰਾਜਾ ਲਖ ਪਾਯੋ

Paaharoo Na Raajaa Lakh Paayo ॥

She delivered her lover alive at his house, which neither Raja nor guards could detect.

ਚਰਿਤ੍ਰ ੧੩੨ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਹੁਚਾਇ ਸਖੀ ਜਬ ਆਈ

Tih Pahuchaaei Sakhee Jaba Aaeee ॥

ਚਰਿਤ੍ਰ ੧੩੨ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਅਤਿ ਹੀ ਹਰਖਾਈ ॥੨੮॥

Taba Raanee Ati Hee Harkhaaeee ॥28॥

After leaving him, when her friends returned, Rani felt a sigh of relief.(28)

ਚਰਿਤ੍ਰ ੧੩੨ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਰਾਵ ਰਾਨੀ ਰਤਿ ਕੀਨੀ

Bahuri Raava Raanee Rati Keenee ॥

ਚਰਿਤ੍ਰ ੧੩੨ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੀ ਬਾਤ ਤਾਹਿ ਕਹਿ ਦੀਨੀ

Chita Kee Baata Taahi Kahi Deenee ॥

Raja made love with Rani and, then, told her the secret,

ਚਰਿਤ੍ਰ ੧੩੨ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਭ੍ਰਮ ਮੋਰੇ ਚਿਤ ਪਾਯੋ

Kinhooaan Bharma More Chita Paayo ॥

ਚਰਿਤ੍ਰ ੧੩੨ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਦੇਖਨਿ ਗ੍ਰਿਹ ਆਯੋ ॥੨੯॥

Taa Te Mai Dekhni Griha Aayo ॥29॥

‘Some body had put a bad notion in my mind, and that is why I have come today.(29)

ਚਰਿਤ੍ਰ ੧੩੨ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਨੀ ਯਹ ਭਾਂਤਿ ਉਚਾਰੋ

Puni Raanee Yaha Bhaanti Auchaaro ॥

ਚਰਿਤ੍ਰ ੧੩੨ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਨ੍ਰਿਪਤਿ ਤੁਮ ਬਚਨ ਹਮਾਰੋ

Suno Nripati Tuma Bachan Hamaaro ॥

‘Please, my Raja, the person who had misguided you,

ਚਰਿਤ੍ਰ ੧੩੨ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਤੁਹਿ ਕਹਿਯੋ ਸੁ ਮੁਹਿ ਕਹਿ ਦੀਜੈ

Jin Tuhi Kahiyo Su Muhi Kahi Deejai ॥

ਚਰਿਤ੍ਰ ੧੩੨ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਆਸ ਹਮਰੀ ਕੀਜੈ ॥੩੦॥

Naatar Aasa Na Hamaree Keejai ॥30॥

‘You must disclose it to me otherwise you forget my love.’(30)

ਚਰਿਤ੍ਰ ੧੩੨ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਇਹ ਭਾਂਤਿ ਸੁਨਾਈ

Jaba Raanee Eih Bhaanti Sunaaeee ॥

ਚਰਿਤ੍ਰ ੧੩੨ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੇ ਸੋ ਸਖੀ ਬਤਾਈ

Taba Raaje So Sakhee Bataaeee ॥

When Rani insisted, then Raja told her the name of the maid.

ਚਰਿਤ੍ਰ ੧੩੨ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹਿਯੋ ਸਾਚੀ ਪਹੁਚਾਵੋ

Jo Tuma Kahiyo Saachee Pahuchaavo ॥

ਚਰਿਤ੍ਰ ੧੩੨ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਧਾਮ ਮ੍ਰਿਤੁ ਕੇ ਜਾਵੋ ॥੩੧॥

Naatar Dhaam Mritu Ke Jaavo ॥31॥

‘You believe her to be true, if so then, I pray, I should be killed.(31)

ਚਰਿਤ੍ਰ ੧੩੨ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਿਨ ਕੋ ਕੋਊ ਦੋਸ ਲਗਾਵੈ

Raanin Ko Koaoo Dosa Lagaavai ॥

ਚਰਿਤ੍ਰ ੧੩੨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੌ ਜਗਤ ਸੀਸ ਨਿਹੁਰਾਵੈ

Jin Kou Jagata Seesa Nihuraavai ॥

‘Who can doubt a Rani, to whom whole word pays obeisance.’

ਚਰਿਤ੍ਰ ੧੩੨ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਠੀ ਸਖੀ ਜਾਨਿ ਬਧ ਕੀਨੋ

Jhootthee Sakhee Jaani Badha Keeno ॥

ਚਰਿਤ੍ਰ ੧੩੨ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਵ ਭੇਦ ਨਹਿ ਚੀਨੋ ॥੩੨॥

Moorakh Raava Bheda Nahi Cheeno ॥32॥

Thinking her to be liar, the maid was killed and the foolish Raja did not discover the truth.(32)

ਚਰਿਤ੍ਰ ੧੩੨ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ