ਬਹੁਰਿ ਬਿਦਾ ਕਰਿ ਦਿਯੋ ਅਧਿਕ ਸੁਖ ਪਾਇਯੋ ॥

This shabad is on page 1909 of Sri Dasam Granth Sahib.

ਅੜਿਲ

Arhila ॥

Arril


ਪਠੇ ਸਹਚਰੀ ਲੀਨੌ ਤਾਹਿ ਬੁਲਾਇ ਕੈ

Patthe Sahacharee Leenou Taahi Bulaaei Kai ॥

She sent her maid and called him over.

ਚਰਿਤ੍ਰ ੧੩੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਤਿਹ ਸੰਗ ਸੁ ਮੋਦ ਬਢਾਇ ਕੈ

Rati Maanee Tih Saanga Su Moda Badhaaei Kai ॥

She enjoyed lovemaking with him,

ਚਰਿਤ੍ਰ ੧੩੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਿਦਾ ਕਰਿ ਦਿਯੋ ਅਧਿਕ ਸੁਖ ਪਾਇਯੋ

Bahuri Bidaa Kari Diyo Adhika Sukh Paaeiyo ॥

And, then, bid him farewell,

ਚਰਿਤ੍ਰ ੧੩੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਲ ਕ੍ਰਿਪਾ ਕਰਿ ਧਾਮ ਹਮਾਰੇ ਆਇਯੋ ॥੫॥

Ho Kaal Kripaa Kari Dhaam Hamaare Aaeiyo ॥5॥

And requested him to come to her house again next day.(5)

ਚਰਿਤ੍ਰ ੧੩੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਮਾਨਿ ਨ੍ਰਿਪ ਗਯੋ ਪ੍ਰਾਤ ਪੁਨਿ ਆਇਯੋ

Bhoga Maani Nripa Gayo Paraata Puni Aaeiyo ॥

After enjoying sex, Raja had gone away, but came back in the morning.

ਚਰਿਤ੍ਰ ੧੩੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤ੍ਰਿਯ ਸਾਥ ਬਹੁਰਿ ਉਪਜਾਯੋ

Kaam Kela Triya Saatha Bahuri Aupajaayo ॥

He again revelled in the lovemaking

ਚਰਿਤ੍ਰ ੧੩੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਨੀ ਜੂ ਬਚਨ ਮੀਤ ਸੋ ਯੌ ਕਿਯੋ

Puni Raanee Joo Bachan Meet So You Kiyo ॥

‘And, then, spoke to her, saying,

ਚਰਿਤ੍ਰ ੧੩੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਮਰੈ ਚਿਤ ਚੁਰਾਇ ਲਲਾ ਜੂ ਤੁਮ ਲਿਯੋ ॥੬॥

Ho Hamari Chita Churaaei Lalaa Joo Tuma Liyo ॥6॥

‘You have stolen my heart.’(6)

ਚਰਿਤ੍ਰ ੧੩੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਤੁਮ ਕੋ ਮੀਤ ਸੁ ਪਤਿ ਕਰਿ ਪਾਇਯੈ

Jaa Te Tuma Ko Meet Su Pati Kari Paaeiyai ॥

(She)‘Through some means I will take you as my husband,

ਚਰਿਤ੍ਰ ੧੩੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੋਊ ਆਜੁ ਚਰਿਤ੍ਰ ਬਨਾਇਯੈ

Taa Te Soaoo Aaju Charitar Banaaeiyai ॥

‘I will conduct some trickery.

ਚਰਿਤ੍ਰ ੧੩੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਮੈ ਕਹੋ ਸੁ ਕਰਿਯਹੁ ਸਾਜਨ ਆਇ ਕੈ

Jou Mai Kaho Su Kariyahu Saajan Aaei Kai ॥

‘Whatever I say, my benefactor, you must do.

ਚਰਿਤ੍ਰ ੧੩੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮੋ ਕਹ ਹਰ ਲੈ ਜੈਯਹੁ ਹਰਖ ਬਢਾਇ ਕੈ ॥੭॥

Ho Mo Kaha Har Lai Jaiyahu Harkh Badhaaei Kai ॥7॥

‘And with full satisfaction rejoice with me.’(7)

ਚਰਿਤ੍ਰ ੧੩੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਸ ਸੋ ਕੁਪਿਯਾ ਕਸੀ ਸੁਧਾਰਿ ਕੈ

Eeka Baasa So Kupiyaa Kasee Sudhaari Kai ॥

She took a bamboo stick and, on its top-end, she tied a funnel,

ਚਰਿਤ੍ਰ ੧੩੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾੜੀ ਰੇਤੀ ਮਾਝ ਸੁ ਸਭਨ ਦਿਖਾਰਿ ਕੈ

Gaarhee Retee Maajha Su Sabhan Dikhaari Kai ॥

Displaying to every body she dug it in the sand.

ਚਰਿਤ੍ਰ ੧੩੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਖੈ ਦੋਊ ਬੰਧਾਇ ਨਿਸਾ ਕੋ ਆਇ ਕੈ

Aakhi Doaoo Baandhaaei Nisaa Ko Aaei Kai ॥

She told him to hit it while mounting a horse and

ਚਰਿਤ੍ਰ ੧੩੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਾਰੈ ਯਾ ਕੋ ਬਾਨ ਤੁਰੰਗ ਧਵਾਇ ਕੈ ॥੮॥

Ho Maarai Yaa Ko Baan Turaanga Dhavaaei Kai ॥8॥

that too with blindfolded eyes.(8)

ਚਰਿਤ੍ਰ ੧੩੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ