ਘਨੌ ਸੀਂਚਿ ਕੈ ਬਾਰਿ ਗੁਲਾਬ ਵਾ ਕੌ ॥

This shabad is on page 1912 of Sri Dasam Granth Sahib.

ਭੁਜੰਗ ਛੰਦ

Bhujang Chhaand ॥

Bhujang Chhand


ਭਯੋ ਫੂਕ ਰਾਜਾ ਤ੍ਰਿਯੋ ਪਿੰਡ ਹਾਰੀ

Bhayo Phooka Raajaa Triyo Piaanda Haaree ॥

ਚਰਿਤ੍ਰ ੧੩੩ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੌ ਆਨਿ ਕੈ ਲਾਤ ਸੈਤਾਨ ਮਾਰੀ

Manou Aani Kai Laata Saitaan Maaree ॥

Raja was nonplussed as if Satan had taken over him.

ਚਰਿਤ੍ਰ ੧੩੩ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਮੂੰਡ ਕੌ ਨ੍ਯਾਇ ਬੈਨੇ ਬੋਲੈ

Rahiyo Mooaanda Kou Naiaaei Baine Na Bolai ॥

ਚਰਿਤ੍ਰ ੧੩੩ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਝੂੰਮਿ ਕੈ ਭੂੰਮਿ ਆਖੈਂ ਖੋਲੈ ॥੨੧॥

Giriyo Jhooaanmi Kai Bhooaanmi Aakhina Na Kholai ॥21॥

He sat down with his head hanging, then he swung and fell flat witheyes closed.(21)

ਚਰਿਤ੍ਰ ੧੩੩ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਰੀ ਚਾਰਿ ਬੀਤੇ ਪ੍ਰਭਾ ਨੈਕ ਪਾਈ

Gharee Chaari Beete Parbhaa Naika Paaeee ॥

ਚਰਿਤ੍ਰ ੧੩੩ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਫੇਰਿ ਭੂਮੈ ਕਹੂੰ ਰਾਵ ਜਾਈ

Giriyo Pheri Bhoomai Kahooaan Raava Jaaeee ॥

After four watches, when he awoke, he found himselflying on the ground.

ਚਰਿਤ੍ਰ ੧੩੩ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਾਗ ਛੂਟੀ ਕਹੂੰ ਹਾਰ ਟੂਟੇ

Kahooaan Paaga Chhoottee Kahooaan Haara Ttootte ॥

ਚਰਿਤ੍ਰ ੧੩੩ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੈ ਬੀਰ ਜ੍ਯੋ ਘੂੰਮਿ ਪ੍ਰਾਨੈ ਨਿਖੂਟੇ ॥੨੨॥

Grii Beera Jaio Ghooaanmi Paraani Nikhootte ॥22॥

His turban had flown away and the beads of his necklace were scattered,as if he had fallen like dead soldier.(22)

ਚਰਿਤ੍ਰ ੧੩੩ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਲੋਕ ਧਾਏ ਲਯੋਠਾਇ ਤਾ ਕੌ

Sabhai Loka Dhaaee Layotthaaei Taa Kou ॥

ਚਰਿਤ੍ਰ ੧੩੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਨੌ ਸੀਂਚਿ ਕੈ ਬਾਰਿ ਗੁਲਾਬ ਵਾ ਕੌ

Ghanou Seenachi Kai Baari Gulaaba Vaa Kou ॥

People came running, lifted him up and sprinkled rose water over him.

ਚਰਿਤ੍ਰ ੧੩੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਰੀ ਪਾਂਚ ਪਾਛੈ ਨ੍ਰਿਪਤਿ ਸੁਧਿ ਪਾਈ

Gharee Paancha Paachhai Nripati Sudhi Paaeee ॥

ਚਰਿਤ੍ਰ ੧੩੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਭਾਂਤਿ ਭ੍ਰਿਤੰ ਅਨੇਕੈ ਬਢਾਈ ॥੨੩॥

Karee Bhaanti Bhritaan Anekai Badhaaeee ॥23॥

After a few hours, when he regained full consciousness, the servantsspoke in sycophantic tones.(23)

ਚਰਿਤ੍ਰ ੧੩੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਰੇ ਕਾਜ ਕਾਹੇ ਮਹਾਰਾਜ ਮੇਰੇ

Dare Kaaja Kaahe Mahaaraaja Mere ॥

ਚਰਿਤ੍ਰ ੧੩੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸੂਰ ਠਾਢੇ ਸਭੈ ਸਸਤ੍ਰ ਤੇਰੇ

Laee Soora Tthaadhe Sabhai Sasatar Tere ॥

‘Oh, Our Great Raja, why are you dreading, all your braves lacedwith armours are around you,

ਚਰਿਤ੍ਰ ੧੩੩ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਮਾਰਿ ਡਾਰੈ ਕਹੋ ਬਾਧਿ ਲ੍ਯਾਵੈ

Kaho Maari Daarai Kaho Baadhi Laiaavai ॥

ਚਰਿਤ੍ਰ ੧੩੩ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਕਾਟਿ ਕੇ ਨਾਕ ਲੀਕੈ ਲਗਾਵੈ ॥੨੪॥

Kaho Kaatti Ke Naaka Leekai Lagaavai ॥24॥

‘If you order, we will kill him, tie him or cut him to bow in repentance.’(24)

ਚਰਿਤ੍ਰ ੧੩੩ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ