ਸਵੈਯਾ ॥

This shabad is on page 1913 of Sri Dasam Granth Sahib.

ਸਵੈਯਾ

Savaiyaa ॥

Savaiyya


ਹਿੰਮਤ ਸਿੰਘ ਕਹੀ ਹਸਿ ਕੈ ਚਿਤ ਮੈ ਅਤਿ ਰੋਸ ਕੋ ਮਾਰਿ ਮਰੂਰੋ

Hiaanmata Siaangha Kahee Hasi Kai Chita Mai Ati Rosa Ko Maari Marooro ॥

Internally full of rage, but, smilingly, Bikrim Singh said aloud,

ਚਰਿਤ੍ਰ ੧੩੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਧਨੀ ਨਵ ਜੋਬਨ ਦੂਸਰ ਤੀਸਰੇ ਹੋ ਪੁਰਸੋਤਮ ਪੂਰੋ

Eeka Dhanee Nava Joban Doosar Teesare Ho Pursotama Pooro ॥

‘He is benevolent and young and, thirdly, he is superior human being,

ਚਰਿਤ੍ਰ ੧੩੩ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਖਿਨ ਮੂੰਦਿ ਹਨ੍ਯੋ ਕੁਪਿਯਾ ਕਹ ਯਾ ਪਰ ਕੋਪ ਕਿਯੋ ਸਭ ਕੂਰੋ

Aakhin Mooaandi Hanio Kupiyaa Kaha Yaa Par Kopa Kiyo Sabha Kooro ॥

‘By keeping his one eye closed, he has hit at the funnel, why shouldI get revengeful on him.

ਚਰਿਤ੍ਰ ੧੩੩ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਕੈ ਆਜੁ ਹਨੋ ਇਹ ਕੋ ਜੁ ਹੈ ਰਾਵ ਬਡੋ ਅਰੁ ਸੁੰਦਰ ਸੂਰੋ ॥੨੫॥

Kaise Kai Aaju Hano Eih Ko Ju Hai Raava Bado Aru Suaandar Sooro ॥25॥

‘He is brave and handsome Raja, how can he be annihilated.’(25)

ਚਰਿਤ੍ਰ ੧੩੩ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ