ਸੋਰਠਾ ॥

This shabad is on page 1913 of Sri Dasam Granth Sahib.

ਸੋਰਠਾ

Soratthaa ॥

Sortha


ਸਕਿਯੋ ਭੇਦ ਪਛਾਨਿ ਇਹ ਛਲ ਸੋ ਛੈਲੀ ਛਲ੍ਯੋ

Sakiyo Na Bheda Pachhaani Eih Chhala So Chhailee Chhalaio ॥

He (Himmat Singh) was taken in through a clever stint withoutunderstanding,

ਚਰਿਤ੍ਰ ੧੩੩ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਮੋਨਿ ਮੁਖਿ ਠਾਨਿ ਨਾਰ ਰਹਿਯੋ ਨਿਹੁਰਾਇ ਕੈ ॥੨੮॥

Rahiyo Moni Mukhi Tthaani Naara Rahiyo Nihuraaei Kai ॥28॥

And he remained qu;et and kept sitting there with his head bowingdown.(28)(1)

ਚਰਿਤ੍ਰ ੧੩੩ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੩॥੨੬੫੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Teteesavo Charitar Samaapatama Satu Subhama Satu ॥133॥2652॥aphajooaan॥

133rd Parable of Auspicious ChritarsConversation of the Raja and the Minister,Completed With Benediction.(133)(2650)