ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ ਲਜਾਇ ॥

This shabad is on page 1917 of Sri Dasam Granth Sahib.

ਦੋਹਰਾ

Doharaa ॥

Dohira


ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ ਲਜਾਇ

Gudaa Bhoga Bhe Te Nripati Man Mahi Rahiyo Lajaaei ॥

With annul sex; Raja had felt himself much humiliated,

ਚਰਿਤ੍ਰ ੧੩੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨਿਕਟਿ ਬੁਲਾਇ ॥੨੦॥

Taa Din Te Kaahooaan Triyahi Layo Na Nikatti Bulaaei ॥20॥

And from then on abandoned ruining the virtuosity of other’swomen.(20)(1)

ਚਰਿਤ੍ਰ ੧੩੪ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੪॥੨੬੭੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chouteesavo Charitar Samaapatama Satu Subhama Satu ॥134॥2672॥aphajooaan॥

134th Parable of Auspicious ChritarsConversation of the Raja and the Minister,Completed With Benediction. (134)(2670)