ਕੋਊ ਨਾਚਿ ਉਠ ਕੋਊ ਗਾਵੈ ॥

This shabad is on page 1917 of Sri Dasam Granth Sahib.

ਚੌਪਈ

Choupaee ॥

Chaupaee


ਤਾ ਪੈ ਪਰੀ ਬਹੁਤ ਚਲਿ ਆਵੈ

Taa Pai Paree Bahuta Chali Aavai ॥

ਚਰਿਤ੍ਰ ੧੩੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਨਾਚਿ ਉਠ ਕੋਊ ਗਾਵੈ

Koaoo Naachi Auttha Koaoo Gaavai ॥

A number off airy used to come to him; some sang and some dancedfor him.

ਚਰਿਤ੍ਰ ੧੩੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭਾਵ ਦਿਖਾਵਹਿ

Bhaanti Bhaanti Ke Bhaava Dikhaavahi ॥

ਚਰਿਤ੍ਰ ੧੩੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਨਹਾਰ ਸਭੇ ਬਲਿ ਜਾਵਹਿ ॥੪॥

Dekhnhaara Sabhe Bali Jaavahi ॥4॥

They displayed coquetry, which was admired by the spectators.(4)

ਚਰਿਤ੍ਰ ੧੩੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਪਰੀ ਇਕ ਬਚਨ ਉਚਾਰੋ

Laala Paree Eika Bachan Auchaaro ॥

ਚਰਿਤ੍ਰ ੧੩੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪਰੀ ਸੁਨੁ ਬੈਨ ਹਮਾਰੋ

Saaha Paree Sunu Bain Hamaaro ॥

Once the Red-fairy expounded and Black-fairy responded.

ਚਰਿਤ੍ਰ ੧੩੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਕਲਾ ਕੁਅਰਿ ਇਕ ਭਾਰੀ

Suaandari Kalaa Kuari Eika Bhaaree ॥

ਚਰਿਤ੍ਰ ੧੩੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਰੂਪ ਕੀ ਰਾਸਿ ਸਵਾਰੀ ॥੫॥

Januka Roop Kee Raasi Savaaree ॥5॥

‘Kala Kunwar is a pretty damsel, as if she is the mine of magnificence.(5)

ਚਰਿਤ੍ਰ ੧੩੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ