ਤੇਲ ਡਾਰਿ ਤਰ ਦਿਯੋ ਕਰਾਹ ਚੜਾਇ ਕੈ ॥

This shabad is on page 1924 of Sri Dasam Granth Sahib.

ਅੜਿਲ

Arhila ॥

Arril


ਏਕ ਮਛ ਕੋ ਊਪਰ ਬਧ੍ਯੋ ਬਨਾਇ ਕੈ

Eeka Machha Ko Aoopra Badhaio Banaaei Kai ॥

‘A fish will be hung on top of bamboo stick.

ਚਰਿਤ੍ਰ ੧੩੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਲ ਡਾਰਿ ਤਰ ਦਿਯੋ ਕਰਾਹ ਚੜਾਇ ਕੈ

Tela Daari Tar Diyo Karaaha Charhaaei Kai ॥

‘Underneath there, an open cauldron with oil in it, will be placed.

ਚਰਿਤ੍ਰ ੧੩੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਹ ਹੇਰ ਜੋ ਇਹ ਚਖ ਦਛਿਨ ਮਾਰਿ ਹੈ

Chhaaha Hera Jo Eih Chakh Dachhin Maari Hai ॥

‘Looking on the image (of fish) in the oil,

ਚਰਿਤ੍ਰ ੧੩੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੋ ਨਰ ਹਮਰੇ ਸਾਥ ਸੁ ਆਇ ਬਿਹਾਰਿ ਹੈ ॥੬॥

Ho So Nar Hamare Saatha Su Aaei Bihaari Hai ॥6॥

‘Whosoever hit the fish will marry me.’(6)

ਚਰਿਤ੍ਰ ੧੩੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਏਸਨ ਲਯੋ ਬੁਲਾਇ ਕੈ

Desa Desa Ke Eesan Layo Bulaaei Kai ॥

The princes from all the countries were invited.

ਚਰਿਤ੍ਰ ੧੩੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਛ ਅਛ ਸਰ ਮਾਰੋ ਧਨੁਖ ਚੜਾਇ ਕੈ

Machha Achha Sar Maaro Dhanukh Charhaaei Kai ॥

They were told to hit the fish while looking at it in the oil.

ਚਰਿਤ੍ਰ ੧੩੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡੀਮ ਡਾਮ ਕਰਿ ਤਾ ਕੋ ਬਿਸਿਖ ਬਗਾਵਹੀ

Deema Daam Kari Taa Ko Bisikh Bagaavahee ॥

Many came with great pride and threw arrows.

ਚਰਿਤ੍ਰ ੧੩੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲਗੈ ਤਾ ਕੋ ਚੋਟ ਬਹੁਰਿ ਫਿਰਿ ਆਵਹੀ ॥੭॥

Ho Lagai Na Taa Ko Chotta Bahuri Phiri Aavahee ॥7॥

But no one could hit and they remained disappointed.(7)

ਚਰਿਤ੍ਰ ੧੩੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ