ਤਬ ਪਾਰਥ ਗ੍ਰਿਹ ਓਰ ਸਿਧਾਯੋ ॥੪੩॥

This shabad is on page 1930 of Sri Dasam Granth Sahib.

ਚੌਪਈ

Choupaee ॥

Chaupaee


ਪ੍ਰਥਮ ਸੂਰਮਾ ਸਕਲ ਨਿਵਾਰੇ

Parthama Sooramaa Sakala Nivaare ॥

ਚਰਿਤ੍ਰ ੧੩੭ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਭਾਜੇ ਭਿਰੇ ਤੇ ਮਾਰੇ

Bache Bhaaje Bhire Te Maare ॥

In the first place, he had killed the intrepid, and those who were left,ran away.

ਚਰਿਤ੍ਰ ੧੩੭ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਦ੍ਰੋਪਤੀ ਅਤਿ ਸੁਖ ਪਾਯੋ

Jeeti Daropatee Ati Sukh Paayo ॥

ਚਰਿਤ੍ਰ ੧੩੭ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਾਰਥ ਗ੍ਰਿਹ ਓਰ ਸਿਧਾਯੋ ॥੪੩॥

Taba Paaratha Griha Aor Sidhaayo ॥43॥

Then attained the bliss and winning Daropdee marched to his domain.(43)(1)

ਚਰਿਤ੍ਰ ੧੩੭ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੭॥੨੭੫੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Saiteesavo Charitar Samaapatama Satu Subhama Satu ॥137॥2759॥aphajooaan॥

137th Parable of Auspicious ChritarsConversation of the Raja and the MinisterCompleted With Benediction. (137)(2757)