ਮਨ ਮਾਨਤ ਤ੍ਰਿਯ ਕੇਲ ਕਮਾਈ ॥

This shabad is on page 1932 of Sri Dasam Granth Sahib.

ਚੌਪਈ

Choupaee ॥

Chaupaee


ਪਤਿ ਕੋ ਸੰਗ ਗੰਗ ਲੈ ਨ੍ਹਾਈ

Pati Ko Saanga Gaanga Lai Nahaaeee ॥

ਚਰਿਤ੍ਰ ੧੩੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਿ ਬਹਿਨਿ ਤਾ ਸੋ ਲਪਟਾਈ

Bhaakhi Bahini Taa So Lapattaaeee ॥

Along with her husband she reached Ganga, and there, calling him sister, embraced him.

ਚਰਿਤ੍ਰ ੧੩੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਤਿਨ ਕੇਲ ਕਮਾਯੋ

Man Maanta Tin Kela Kamaayo ॥

ਚਰਿਤ੍ਰ ੧੩੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕੰਤ ਭੇਵ ਨਹਿ ਪਾਯੋ ॥੭॥

Moorakh Kaanta Bheva Nahi Paayo ॥7॥

She made heartfelt love with him and foolish husband could not infer.(7)

ਚਰਿਤ੍ਰ ੧੩੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਮਟਿ ਚਿਮਟਿ ਤਾ ਸੋ ਲਪਟਾਈ

Chimatti Chimatti Taa So Lapattaaeee ॥

ਚਰਿਤ੍ਰ ੧੩੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਤ੍ਰਿਯ ਕੇਲ ਕਮਾਈ

Man Maanta Triya Kela Kamaaeee ॥

Cuddling and caressing, she made profound love with him,

ਚਰਿਤ੍ਰ ੧੩੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦੇਖਤ ਤ੍ਰਿਯ ਕੇਲ ਕਮਾਯੋ

Din Dekhta Triya Kela Kamaayo ॥

ਚਰਿਤ੍ਰ ੧੩੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕੰਤ ਭੇਵ ਨਹਿ ਪਾਯੋ ॥੮॥

Moorakh Kaanta Bheva Nahi Paayo ॥8॥

And in the broad-day light she enjoyed the sex but inane husband could not detect.(8)

ਚਰਿਤ੍ਰ ੧੩੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ