ਦੋਹਰਾ ॥

This shabad is on page 1935 of Sri Dasam Granth Sahib.

ਦੋਹਰਾ

Doharaa ॥

Dohira


ਹਿਜਲੀ ਬੰਦਰ ਕੋ ਰਹੈ ਬਾਨੀ ਰਾਇ ਨਰੇਸ

Hijalee Baandar Ko Rahai Baanee Raaei Naresa ॥

Baani Raae was the Raja of the pier of Hijlee.

ਚਰਿਤ੍ਰ ੧੪੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਘਮਤੀ ਰਾਨੀ ਤਹਾਂ ਰਤਿ ਕੇ ਰਹਤ ਸੁਬੇਸ ॥੧॥

Meghamatee Raanee Tahaan Rati Ke Rahata Subesa ॥1॥

Megh Mati was his pretty wife.(1)

ਚਰਿਤ੍ਰ ੧੪੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਜਲਿਸਿ ਰਾਇ ਬਿਲੋਕਿ ਕੈ ਰੀਝਿ ਰਹੀ ਤ੍ਰਿਯ ਸੋਇ

Majalisi Raaei Biloki Kai Reejhi Rahee Triya Soei ॥

The lady saw Majlis Raae and fell in love with him.

ਚਰਿਤ੍ਰ ੧੪੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਭੋਗ ਤਾ ਸੌ ਕਿਯੋ ਰਘੁਪਤਿ ਕਰੈ ਸੁ ਹੋਇ ॥੨॥

Boli Bhoga Taa Sou Kiyo Raghupati Kari Su Hoei ॥2॥

She invited him and, God willing, had sex with him.(2)

ਚਰਿਤ੍ਰ ੧੪੦ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ