ਹੋ ਬਨ ਬਨ ਭਰਮੈ ਬਿਹੰਗ ਆਜੁ ਲਗਿ ਅੰਤ ਨ ਪਾਵੈ ॥੫॥

This shabad is on page 1938 of Sri Dasam Granth Sahib.

ਅੜਿਲ

Arhila ॥

Arril


ਤਾ ਕੋ ਰੂਪ ਅਨੂਪ ਸਰੂਪ ਬਿਰਾਜਈ

Taa Ko Roop Anoop Saroop Biraajaeee ॥

She was bestowed with pleasant features.

ਚਰਿਤ੍ਰ ੧੪੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਜਛ ਭੁਜੰਗਨ ਕੋ ਮਨੁ ਲਾਜਈ

Sur Nar Jachha Bhujangn Ko Manu Laajaeee ॥

The devils, the gods, Jachh, and Bhujang, all felt modest before her.

ਚਰਿਤ੍ਰ ੧੪੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਕੋਰ ਕਟਾਛ ਬਿਲੋਕਨ ਪਾਇਯੈ

Taa Ko Kora Kattaachha Bilokan Paaeiyai ॥

If some one saw her with his own eyes,

ਚਰਿਤ੍ਰ ੧੪੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨ ਦੀਨੋ ਹੀ ਦਾਮਨ ਸਦਾ ਬਿਕਾਇਯੈ ॥੪॥

Ho Bin Deeno Hee Daamn Sadaa Bikaaeiyai ॥4॥

He would feel sold to her without any monetary gain (an unpaid slave).(4)

ਚਰਿਤ੍ਰ ੧੪੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਹਰਨ ਸੇ ਸ੍ਯਾਮ ਬਿਸਿਖ ਜਾਨੁਕ ਬਢਿਯਾਰੇ

Nain Harn Se Saiaam Bisikh Jaanuka Badhiyaare ॥

Her black eyes were epitome of the eyes of the deer,

ਚਰਿਤ੍ਰ ੧੪੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਸੁਹਾਗ ਤਨ ਭਰੇ ਚਾਰੁ ਸੋਭਿਤ ਕਜਰਾਰੇ

Subha Suhaaga Tan Bhare Chaaru Sobhita Kajaraare ॥

And they looked more attractive with eye-lasher in them.

ਚਰਿਤ੍ਰ ੧੪੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਲ ਹੇਰਿ ਛਬਿ ਲਜੈ ਦਿਪਤ ਦਾਮਨ ਕੁਰਰਾਵੈ

Kamala Heri Chhabi Lajai Dipata Daamn Kurraavai ॥

ਚਰਿਤ੍ਰ ੧੪੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਨ ਬਨ ਭਰਮੈ ਬਿਹੰਗ ਆਜੁ ਲਗਿ ਅੰਤ ਪਾਵੈ ॥੫॥

Ho Ban Ban Bharmai Bihaanga Aaju Lagi Aanta Na Paavai ॥5॥

The Lotus-flower and the shine of the lightning looked humble before her.

ਚਰਿਤ੍ਰ ੧੪੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਪਖਰਿਆ ਤੁਰੈ ਜਨੁਕ ਜਮਧਰ ਸੀ ਸੋਹੈ

Januka Pakhriaa Turi Januka Jamadhar See Sohai ॥

ਚਰਿਤ੍ਰ ੧੪੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗ ਬਾਢਿ ਜਨੁ ਧਰੇ ਪੁਹਪ ਨਰਗਿਸਿ ਤਟ ਕੋ ਹੈ

Khrhaga Baadhi Janu Dhare Puhapa Nargisi Tatta Ko Hai ॥

ਚਰਿਤ੍ਰ ੧੪੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਰੈਨਿ ਕੇ ਜਗੇ ਹੇਰਿ ਹਰ ਨਿਜ ਛਬਿ ਹਾਰੇ

Januka Raini Ke Jage Heri Har Nija Chhabi Haare ॥

ਚਰਿਤ੍ਰ ੧੪੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਾਲਿ ਤਿਹਾਰੇ ਨੈਨ ਜਨੁਕ ਦੋਊ ਮਤਵਾਰੇ ॥੬॥

Ho Baali Tihaare Nain Januka Doaoo Matavaare ॥6॥

ਚਰਿਤ੍ਰ ੧੪੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਚਰੀਟ ਛਬਿ ਹੇਰਿ ਭਏ ਅਬ ਲਗੇ ਦਿਵਾਨੇ

Chuaanchareetta Chhabi Heri Bhaee Aba Lage Divaane ॥

The pied wagtails had become mad on seeing her.

ਚਰਿਤ੍ਰ ੧੪੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਅਬ ਲੌ ਬਨ ਬਸਤ ਬਹੁਰਿ ਗ੍ਰਿਹ ਕੌ ਸਿਧਾਨੇ

Mriga Aba Lou Ban Basata Bahuri Griha Kou Na Sidhaane ॥

The deer kept on roaming around in the jungle for her sight.

ਚਰਿਤ੍ਰ ੧੪੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੀਸਨ ਦੁਤਿ ਕੌ ਹੇਰਿ ਜਟਨ ਕੋ ਜੂਟ ਛਕਾਯੋ

Tapeesan Duti Kou Heri Jattan Ko Jootta Chhakaayo ॥

The ascetics turned into celibates, for not getting her to yield.

ਚਰਿਤ੍ਰ ੧੪੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭ੍ਰਮਤ ਪੰਖੇਰੂ ਗਗਨ ਪ੍ਰਭਾ ਕੋ ਪਾਰ ਪਾਯੋ ॥੭॥

Ho Bharmata Paankheroo Gagan Parbhaa Ko Paara Na Paayo ॥7॥

The birds were always looking for her.(7)

ਚਰਿਤ੍ਰ ੧੪੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਰੂਪ ਅਨੂਪ ਬਿਧਾਤੈ ਜੋ ਰਚਿਯੋ

Taa Kou Roop Anoop Bidhaatai Jo Rachiyo ॥

ਚਰਿਤ੍ਰ ੧੪੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਚਤੁਰਦਸ ਲੋਗਨ ਕੌ ਯਾ ਮੈ ਗਚਿਯੋ

Roop Chaturdasa Logan Kou Yaa Mai Gachiyo ॥

ਚਰਿਤ੍ਰ ੧੪੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਦੇਵ ਅਦੇਵ ਬਿਲੋਕੈ ਜਾਇ ਕੈ

Jo Koaoo Dev Adev Bilokai Jaaei Kai ॥

ਚਰਿਤ੍ਰ ੧੪੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਗਿਰੈ ਮੂਰਛਨਾ ਖਾਇ ਧਰਨਿ ਪਰ ਆਇ ਕੈ ॥੮॥

Ho Grii Moorachhanaa Khaaei Dharni Par Aaei Kai ॥8॥

ਚਰਿਤ੍ਰ ੧੪੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ