ਤਬ ਤੇ ਸੁਨੁ ਕਲਜੁਗ ਅਬ ਆਯੋ ॥

This shabad is on page 1954 of Sri Dasam Granth Sahib.

ਚੌਪਈ

Choupaee ॥


ਸਤਿਜੁਗ ਬੀਤੇ ਤ੍ਰੇਤਾ ਭਯੋ

Satijuga Beete Taretaa Bhayo ॥

ਚਰਿਤ੍ਰ ੧੪੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਦ੍ਵਾਪਰ ਬਰਤਯੋ

Taa Paachhe Davaapar Bartayo ॥

ਚਰਿਤ੍ਰ ੧੪੩ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਸੁਨੁ ਕਲਜੁਗ ਅਬ ਆਯੋ

Taba Te Sunu Kalajuga Aba Aayo ॥

ਚਰਿਤ੍ਰ ੧੪੩ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਤੁਹਿ ਕਹ ਹਮ ਪ੍ਰਗਟ ਸੁਨਾਯੋ ॥੨੫॥

Su Tuhi Kaha Hama Pargatta Sunaayo ॥25॥

ਚਰਿਤ੍ਰ ੧੪੩ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਜੁਗ ਨਾਮ ਜਬੈ ਸੁਨਿ ਲਯੋ

Kalajuga Naam Jabai Suni Layo ॥

ਚਰਿਤ੍ਰ ੧੪੩ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਸਬਦ ਉਚਾਰਤ ਭਯੋ

Haahaa Sabada Auchaarata Bhayo ॥

ਚਰਿਤ੍ਰ ੧੪੩ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹਿ ਮੁਹਿ ਬਾਤ ਲਗਨ ਨਹਿ ਦੀਜੈ

Tihi Muhi Baata Lagan Nahi Deejai ॥

ਚਰਿਤ੍ਰ ੧੪੩ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਮੂੰਦਿ ਦੁਆਰਨ ਲੀਜੈ ॥੨੬॥

Bahuro Mooaandi Duaaran Leejai ॥26॥

ਚਰਿਤ੍ਰ ੧੪੩ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ