ਚੌਪਈ ॥

This shabad is on page 1956 of Sri Dasam Granth Sahib.

ਚੌਪਈ

Choupaee ॥


ਮੂਰਖ ਰਾਵ ਜਬੈ ਸੁਨਿ ਪਾਈ

Moorakh Raava Jabai Suni Paaeee ॥

ਚਰਿਤ੍ਰ ੧੪੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਰਾਨੀ ਡਰ ਪਾਈ

Bhaanti Bhaanti Raanee Dar Paaeee ॥

ਚਰਿਤ੍ਰ ੧੪੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤ੍ਰਿਯ ਕੋ ਅਬ ਹੀ ਹਨਿ ਦੈਹੌ

Yaa Triya Ko Aba Hee Hani Daihou ॥

ਚਰਿਤ੍ਰ ੧੪੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਦਿ ਭੂਮਿ ਕੇ ਬਿਖੈ ਗਡੈਹੌ ॥੫॥

Khodi Bhoomi Ke Bikhi Gadaihou ॥5॥

ਚਰਿਤ੍ਰ ੧੪੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਐਸੇ ਸੁਨਿ ਪਾਯੋ

Jaba Raanee Aaise Suni Paayo ॥

ਚਰਿਤ੍ਰ ੧੪੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌਨ ਜਾਰ ਕੋ ਬੋਲਿ ਪਠਾਯੋ

Touna Jaara Ko Boli Patthaayo ॥

ਚਰਿਤ੍ਰ ੧੪੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਕਹਿਯੋ ਸੰਗ ਮੁਹਿ ਲੀਜੈ

Taa Ke Kahiyo Saanga Muhi Leejai ॥

ਚਰਿਤ੍ਰ ੧੪੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਦੇਸ ਪਯਾਨੋ ਕੀਜੈ ॥੬॥

Apane Desa Payaano Keejai ॥6॥

ਚਰਿਤ੍ਰ ੧੪੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਦਿਰ ਏਕ ਉਜਾਰਿ ਬਨਾਯੋ

Maandri Eeka Aujaari Banaayo ॥

ਚਰਿਤ੍ਰ ੧੪੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋ ਦ੍ਵਾਰਨ ਤਾ ਮੈ ਰਖਵਾਯੋ

Do Davaaran Taa Mai Rakhvaayo ॥

ਚਰਿਤ੍ਰ ੧੪੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਖੋਜਤ ਇਹ ਮਗ ਜੌ ਐਹੈ

Hama Khojata Eih Maga Jou Aaihi ॥

ਚਰਿਤ੍ਰ ੧੪੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੇ ਦ੍ਵਾਰ ਨਿਕਸਿ ਹਮ ਜੈਹੈ ॥੭॥

Dooje Davaara Nikasi Hama Jaihi ॥7॥

ਚਰਿਤ੍ਰ ੧੪੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ