ਦੋਹਰਾ ॥

This shabad is on page 1956 of Sri Dasam Granth Sahib.

ਦੋਹਰਾ

Doharaa ॥


ਥਕਿ ਸਾਂਢਿਨ ਤਿਨ ਕੀ ਗਈ ਤਹਾਂ ਜੁ ਪਹੁਚੇ ਜਾਇ

Thaki Saandhin Tin Kee Gaeee Tahaan Ju Pahuche Jaaei ॥

ਚਰਿਤ੍ਰ ੧੪੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਥਕ ਊਂਟਨੀ ਰਾਵ ਚੜਿ ਤਹਾ ਪਹੂੰਚਿਯੋ ਆਇ ॥੧੦॥

Athaka Aoonattanee Raava Charhi Tahaa Pahooaanchiyo Aaei ॥10॥

ਚਰਿਤ੍ਰ ੧੪੪ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰ ਸਾਂਢਿ ਤੇ ਰਾਵ ਤਬ ਤਹਾਂ ਚੜਿਯੋ ਰਿਸਿ ਖਾਇ

Autar Saandhi Te Raava Taba Tahaan Charhiyo Risi Khaaei ॥

ਚਰਿਤ੍ਰ ੧੪੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਦੁਹੂੰਅਨ ਗਹਿ ਜਮ ਸਦਨ ਦੈਹੌ ਅਬੈ ਪਠਾਇ ॥੧੧॥

Ein Duhooaann Gahi Jama Sadan Daihou Abai Patthaaei ॥11॥

ਚਰਿਤ੍ਰ ੧੪੪ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ