ਛਲ ਅਬਲਾ ਛੈਲਨ ਕੋ ਕਛੂ ਨ ਜਾਨਿਯੈ ॥

This shabad is on page 1957 of Sri Dasam Granth Sahib.

ਅੜਿਲ

Arhila ॥


ਦੁਹੂੰ ਹਾਥ ਨਿਜੁ ਮੂੰਡ ਛਾਰ ਡਾਰਤ ਭਯੋ

Duhooaan Haatha Niju Mooaanda Chhaara Daarata Bhayo ॥

ਚਰਿਤ੍ਰ ੧੪੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਰਾਹ ਮੈ ਲੂਟਿ ਕਿਨੂ ਤਾ ਕੌ ਲਯੋ

Januka Raaha Mai Lootti Kinoo Taa Kou Layo ॥

ਚਰਿਤ੍ਰ ੧੪੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਝੂਮਿ ਕੈ ਭੂਮਿ ਅਧਿਕ ਮੁਰਝਾਇ ਕੈ

Giriyo Jhoomi Kai Bhoomi Adhika Murjhaaei Kai ॥

ਚਰਿਤ੍ਰ ੧੪੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਡੂਬਿ ਨਦੀ ਮਹਿ ਮਰਿਯੋ ਅਧਿਕ ਬਿਖ ਖਾਇ ਕੈ ॥੧੫॥

Ho Doobi Nadee Mahi Mariyo Adhika Bikh Khaaei Kai ॥15॥

ਚਰਿਤ੍ਰ ੧੪੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਨੀ ਕੋ ਜਾਰ ਜਬੈ ਗ੍ਰਿਹ ਆਇਯੋ

Lai Raanee Ko Jaara Jabai Griha Aaeiyo ॥

ਚਰਿਤ੍ਰ ੧੪੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੋ ਦਰਬੁ ਦਿਜਾਨੁ ਲੁਟਾਇਯੋ

Bhaanti Bhaanti So Darbu Dijaanu Luttaaeiyo ॥

ਚਰਿਤ੍ਰ ੧੪੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਐਸੀ ਅਬਲਾ ਕੌ ਛਲ ਸੌ ਪਾਇਯੈ

Jou Aaisee Abalaa Kou Chhala Sou Paaeiyai ॥

ਚਰਿਤ੍ਰ ੧੪੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨੁ ਦਾਮਨ ਤਿਹ ਦਏ ਹਾਥ ਬਿਕਿ ਜਾਇਯੈ ॥੧੬॥

Ho Binu Daamn Tih Daee Haatha Biki Jaaeiyai ॥16॥

ਚਰਿਤ੍ਰ ੧੪੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਅਬਲਾ ਛੈਲਨ ਕੋ ਕਛੂ ਜਾਨਿਯੈ

Chhala Abalaa Chhailan Ko Kachhoo Na Jaaniyai ॥

ਚਰਿਤ੍ਰ ੧੪੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿਯੋ ਜਾ ਕੌ ਜਾਇ ਸੁ ਕੈਸ ਬਖਾਇਨੈ

Lahiyo Na Jaa Kou Jaaei Su Kaisa Bakhaaeini ॥

ਚਰਿਤ੍ਰ ੧੪੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਛੁ ਛਿਦ੍ਰ ਇਨ ਕੇ ਛਲ ਕੌ ਲਖਿ ਪਾਇਯੈ

Ju Kachhu Chhidar Ein Ke Chhala Kou Lakhi Paaeiyai ॥

ਚਰਿਤ੍ਰ ੧੪੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਮੁਝਿ ਚਿਤ ਚੁਪ ਰਹੋ ਕਿਸੂ ਬਤਾਇਯੈ ॥੧੭॥

Ho Samujhi Chita Chupa Raho Na Kisoo Bataaeiyai ॥17॥

ਚਰਿਤ੍ਰ ੧੪੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੪॥੨੯੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Choutaaleesavo Charitar Samaapatama Satu Subhama Satu ॥144॥2920॥aphajooaan॥