ਹੋ ਲੀਜੈ ਅਪਨੋ ਤੁਰੈ ਲਯੋ ਮੈ ਮੋਲ ਭਰਿ ॥੧੦॥

This shabad is on page 1959 of Sri Dasam Granth Sahib.

ਅੜਿਲ

Arhila ॥


ਤਬ ਅਬਲਾ ਤਿਨ ਬਚਨ ਉਚਾਰੇ ਬਿਹਸਿ ਕਰਿ

Taba Abalaa Tin Bachan Auchaare Bihsi Kari ॥

ਚਰਿਤ੍ਰ ੧੪੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਜੈ ਹਮਰੋ ਬੈਨ ਸਾਹ ਤੂ ਸ੍ਰੋਨ ਧਰਿ

Leejai Hamaro Bain Saaha Too Sarona Dhari ॥

ਚਰਿਤ੍ਰ ੧੪੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਚ ਹਜਾਰ ਮੁਹਰ ਮੁਹਿ ਹ੍ਯਾਂ ਦੈ ਜਾਇਯੈ

Paancha Hajaara Muhar Muhi Haiaan Dai Jaaeiyai ॥

ਚਰਿਤ੍ਰ ੧੪੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੈ ਕੈ ਬਹੁਰਿ ਤਬੇਲੇਮ ਤੁਰੈ ਬੰਧਾਇਯੈ ॥੭॥

Ho Lai Kai Bahuri Tabelema Turi Baandhaaeiyai ॥7॥

ਚਰਿਤ੍ਰ ੧੪੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਅਸਰਫੀ ਪਾਚ ਹਜਾਰ ਮੰਗਾਇ ਕੈ

Saaha Asarphee Paacha Hajaara Maangaaei Kai ॥

ਚਰਿਤ੍ਰ ੧੪੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰੇ ਤੁਰੰਗ ਤਿਹ ਦੀਨੀ ਕਰ ਪਕਰਾਇ ਕੈ

Chare Turaanga Tih Deenee Kar Pakaraaei Kai ॥

ਚਰਿਤ੍ਰ ੧੪੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਮੁਹਰ ਪਹੁਚਾਇ ਬਹੁਰ ਮੈ ਆਇ ਹੌ

Kahiyo Muhar Pahuchaaei Bahur Mai Aaei Hou ॥

ਚਰਿਤ੍ਰ ੧੪੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਾ ਪਾਛੇ ਘੁਰਸਾਰਹਿ ਘੋਰ ਬੰਧਾਇ ਹੌ ॥੮॥

Ho Taa Paachhe Ghursaarahi Ghora Baandhaaei Hou ॥8॥

ਚਰਿਤ੍ਰ ੧੪੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਤਿਨ ਸੌ ਬਚਨ ਧਵਾਯੋ ਤੁਰੈ ਤ੍ਰਿਯ

You Kahi Tin Sou Bachan Dhavaayo Turi Triya ॥

ਚਰਿਤ੍ਰ ੧੪੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਪਖਰਿਯਾ ਪਹੁਚੇ ਕਰਿ ਕੈ ਕੋਪ ਹਿਯ

Patthai Pakhriyaa Pahuche Kari Kai Kopa Hiya ॥

ਚਰਿਤ੍ਰ ੧੪੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਸ ਡੇਢ ਸੈ ਲਗੇ ਹਟੇ ਸਭ ਹਾਰਿ ਕੈ

Kosa Dedha Sai Lage Hatte Sabha Haari Kai ॥

ਚਰਿਤ੍ਰ ੧੪੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਾਥ ਆਈ ਬਾਲ ਰਹੇ ਸਿਰ ਮਾਰਿ ਕੈ ॥੯॥

Ho Haatha Na Aaeee Baala Rahe Sri Maari Kai ॥9॥

ਚਰਿਤ੍ਰ ੧੪੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਰੈ ਗ੍ਰਿਹ ਪਹੁਚਾਇ ਸੁ ਆਈ ਬਾਲ ਤਹ

Muhari Griha Pahuchaaei Su Aaeee Baala Taha ॥

ਚਰਿਤ੍ਰ ੧੪੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੋ ਚਾਰੁ ਬਨਾਇ ਸਾਹ ਜੂ ਸਭਾ ਜਹ

Baittho Chaaru Banaaei Saaha Joo Sabhaa Jaha ॥

ਚਰਿਤ੍ਰ ੧੪੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਤੁਰੈ ਤੇ ਉਤਰ ਸਲਾਮੈ ਤੀਨਿ ਕਰ

Turtu Turi Te Autar Salaami Teeni Kar ॥

ਚਰਿਤ੍ਰ ੧੪੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੀਜੈ ਅਪਨੋ ਤੁਰੈ ਲਯੋ ਮੈ ਮੋਲ ਭਰਿ ॥੧੦॥

Ho Leejai Apano Turi Layo Mai Mola Bhari ॥10॥

ਚਰਿਤ੍ਰ ੧੪੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ