ਫਤਹ ਖਾਨ ਤਾ ਕੋ ਪਤਿ ਭਾਰੋ ॥

This shabad is on page 1961 of Sri Dasam Granth Sahib.

ਚੌਪਈ

Choupaee ॥


ਖੈਰੀ ਨਾਮ ਬਲੋਚਨਿ ਰਹੈ

Khiree Naam Balochani Rahai ॥

ਚਰਿਤ੍ਰ ੧੪੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਸਵਤਿ ਸੰਮੀ ਜਗ ਕਹੈ

Dutiya Savati Saanmee Jaga Kahai ॥

ਚਰਿਤ੍ਰ ੧੪੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਤਹ ਖਾਨ ਤਾ ਕੋ ਪਤਿ ਭਾਰੋ

Fateh Khaan Taa Ko Pati Bhaaro ॥

ਚਰਿਤ੍ਰ ੧੪੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਭਵਨ ਭੀਤਰ ਉਜਿਯਾਰੋ ॥੧॥

Tihooaan Bhavan Bheetr Aujiyaaro ॥1॥

ਚਰਿਤ੍ਰ ੧੪੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਕਿਯੋ ਤਾ ਪੈ ਹਜਰਤਿ ਅਤਿ

Rosa Kiyo Taa Pai Hajarti Ati ॥

ਚਰਿਤ੍ਰ ੧੪੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿੰਮ ਸੈਦ ਖਾਂ ਕਰੀ ਬਿਕਟ ਮਤਿ

Muhiaanma Saida Khaan Karee Bikatta Mati ॥

ਚਰਿਤ੍ਰ ੧੪੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਿਲਾਇ ਬਹੁਰਿ ਗਹਿ ਲੀਨੋ

Taahi Milaaei Bahuri Gahi Leeno ॥

ਚਰਿਤ੍ਰ ੧੪੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਲਤਾਨ ਓਰ ਪਯਾਨੋ ਕੀਨੋ ॥੨॥

Mulataan Aor Payaano Keeno ॥2॥

ਚਰਿਤ੍ਰ ੧੪੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੰਧ੍ਯੋ ਰਾਵ ਬਾਲਨ ਸੁਨਿ ਪਾਯੋ

Baandhaio Raava Baalan Suni Paayo ॥

ਚਰਿਤ੍ਰ ੧੪੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪੁਰਖ ਕੋ ਭੇਖ ਬਨਾਯੋ

Sakala Purkh Ko Bhekh Banaayo ॥

ਚਰਿਤ੍ਰ ੧੪੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲੋਚੀ ਸੈਨਾ ਸਭ ਜੋਰੀ

Baalochee Sainaa Sabha Joree ॥

ਚਰਿਤ੍ਰ ੧੪੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਅਰਿ ਪ੍ਰਤਿਨਾ ਤੋਰੀ ॥੩॥

Bhaanti Bhaanti Ari Partinaa Toree ॥3॥

ਚਰਿਤ੍ਰ ੧੪੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ