ਚੀਰ ਫੌਜ ਗਜ ਫਾਧਿ ਕੈ ਆਨਿ ਕਿਯੋ ਮੁਹਿ ਘਾਇ ॥

This shabad is on page 1964 of Sri Dasam Granth Sahib.

ਦੋਹਰਾ

Doharaa ॥


ਚੀਰ ਫੌਜ ਗਜ ਫਾਧਿ ਕੈ ਆਨਿ ਕਿਯੋ ਮੁਹਿ ਘਾਇ

Cheera Phouja Gaja Phaadhi Kai Aani Kiyo Muhi Ghaaei ॥

ਚਰਿਤ੍ਰ ੧੪੭ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੌ ਇਹੈ ਇਨਾਮੁ ਹੈ ਭਰਤਾ ਦੇਹੁ ਮਿਲਾਇ ॥੧੬॥

Ein Kou Eihi Einaamu Hai Bhartaa Dehu Milaaei ॥16॥

ਚਰਿਤ੍ਰ ੧੪੭ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ

Aaisa Khga Sri Jhaari Kai Bade Pakhriyan Ghaaei ॥

ਚਰਿਤ੍ਰ ੧੪੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥

Sain Sakala Avagaahi Kai Niju Pati Layou Chhanaaei ॥17॥

ਚਰਿਤ੍ਰ ੧੪੭ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ