ਚੌਪਈ ॥

This shabad is on page 1964 of Sri Dasam Granth Sahib.

ਚੌਪਈ

Choupaee ॥


ਸਹਿਰ ਕਨੌਜ ਕੰਚਨੀ ਰਹੈ

Sahri Kanouja Kaanchanee Rahai ॥

ਚਰਿਤ੍ਰ ੧੪੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਤਾ ਕੌ ਜਗ ਕਹੈ

Adhika Roop Taa Kou Jaga Kahai ॥

ਚਰਿਤ੍ਰ ੧੪੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗ ਦਤ ਰਾਜਾ ਬਸਿ ਭਯੋ

Durga Data Raajaa Basi Bhayo ॥

ਚਰਿਤ੍ਰ ੧੪੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਿਨ ਡਾਰਿ ਹ੍ਰਿਦੈ ਤੇ ਦਯੋ ॥੧॥

Raanin Daari Hridai Te Dayo ॥1॥

ਚਰਿਤ੍ਰ ੧੪੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨਿਨ ਬੈਠ ਮੰਤ੍ਰਿ ਯੌ ਕਯੋ

Raanin Baittha Maantri You Kayo ॥

ਚਰਿਤ੍ਰ ੧੪੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕਰ ਹਮਰੇ ਤੇ ਗਯੋ

Raajaa Kar Hamare Te Gayo ॥

ਚਰਿਤ੍ਰ ੧੪੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਜਤਨ ਆਜੁ ਮਿਲਿ ਕਰਿਯੈ

Soaoo Jatan Aaju Mili Kariyai ॥

ਚਰਿਤ੍ਰ ੧੪੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਯਾ ਬੇਸ੍ਵਾ ਕੌ ਮਰਿਯੈ ॥੨॥

Jaa Te Yaa Besavaa Kou Mariyai ॥2॥

ਚਰਿਤ੍ਰ ੧੪੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ