ਪਾਚਿਸਤ੍ਰੀ ਜਾ ਕੇ ਜਗ ਕਹੈ ॥

This shabad is on page 1967 of Sri Dasam Granth Sahib.

ਚੌਪਈ

Choupaee ॥


ਪਰਬਤ ਸਿੰਘ ਪੋਸਤੀ ਰਹੈ

Parbata Siaangha Posatee Rahai ॥

ਚਰਿਤ੍ਰ ੧੪੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਚਿਸਤ੍ਰੀ ਜਾ ਕੇ ਜਗ ਕਹੈ

Paachisataree Jaa Ke Jaga Kahai ॥

ਚਰਿਤ੍ਰ ੧੪੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਪਿਯਤ ਕਬਹੂੰ ਅਘਾਵੈ

Posata Piyata Kabahooaan Na Aghaavai ॥

ਚਰਿਤ੍ਰ ੧੪੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਕਵਨ ਮੋਲ ਲੈ ਪ੍ਯਾਵੈ ॥੧॥

Taa Kou Kavan Mola Lai Paiaavai ॥1॥

ਚਰਿਤ੍ਰ ੧੪੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਟੂਟਿ ਅਮਲ ਤਿਹ ਗਯੋ

Eika Din Ttootti Amala Tih Gayo ॥

ਚਰਿਤ੍ਰ ੧੪੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦੁਖੀ ਤਬ ਹੀ ਸੋ ਭਯੋ

Adhika Dukhee Taba Hee So Bhayo ॥

ਚਰਿਤ੍ਰ ੧੪੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਾਚੋ ਇਸਤ੍ਰਿਨ ਸੁਨਿ ਪਯੋ

Taba Paacho Eisatrin Suni Payo ॥

ਚਰਿਤ੍ਰ ੧੪੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਰਹੀ ਗ੍ਰਿਹ ਕਛੂ ਲਹਿਯੋ ॥੨॥

Khoji Rahee Griha Kachhoo Na Lahiyo ॥2॥

ਚਰਿਤ੍ਰ ੧੪੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਾਂਚੋ ਮਿਲਿ ਮਤੋ ਬਿਚਾਰਿਯੋ

Taba Paancho Mili Mato Bichaariyo ॥

ਚਰਿਤ੍ਰ ੧੪੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਖਾਟ ਦੁਖਿਤ ਸੋ ਡਾਰਿਯੋ

Aoopra Khaatta Dukhita So Daariyo ॥

ਚਰਿਤ੍ਰ ੧੪੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਗਾਡਨ ਲੈ ਚਲੈ ਉਚਾਰਿਯੋ

Ein Gaadan Lai Chalai Auchaariyo ॥

ਚਰਿਤ੍ਰ ੧੪੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਮਨ ਯਹੇ ਤ੍ਰਿਯਾਨ ਬਿਚਾਰਿਯੋ ॥੩॥

Niju Man Yahe Triyaan Bichaariyo ॥3॥

ਚਰਿਤ੍ਰ ੧੪੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ