ਅੜਿਲ ॥

This shabad is on page 1970 of Sri Dasam Granth Sahib.

ਅੜਿਲ

Arhila ॥


ਦੋਇ ਪੁਤ੍ਰ ਜਬ ਤਾਹਿ ਬਿਧਾਤੈ ਪੁਨ ਦਏ

Doei Putar Jaba Taahi Bidhaatai Puna Daee ॥

ਚਰਿਤ੍ਰ ੧੫੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵੰਤ ਸੁਭ ਸੀਲ ਜਤ ਬ੍ਰਤ ਹੋਤ ਭੇ

Roopvaanta Subha Seela Jata Barta Hota Bhe ॥

ਚਰਿਤ੍ਰ ੧੫੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਉਨ ਦੁਹੂੰ ਪਾਲਕਨ ਲੈ ਕੈ ਬਿਖੁ ਦਈ

Taba Auna Duhooaan Paalakan Lai Kai Bikhu Daeee ॥

ਚਰਿਤ੍ਰ ੧੫੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਜੁ ਪੂਤਨ ਕਹ ਰਾਜ ਪਕਾਵਤ ਤਹ ਭਈ ॥੩॥

Ho Niju Pootan Kaha Raaja Pakaavata Taha Bhaeee ॥3॥

ਚਰਿਤ੍ਰ ੧੫੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੌ ਰੋਦਨ ਕਿਯੋ ਪੁਕਾਰਿ ਕੈ

Bhaanti Bhaanti Sou Rodan Kiyo Pukaari Kai ॥

ਚਰਿਤ੍ਰ ੧੫੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਾ ਤਿਨ ਕੀ ਓਰ ਸਿਰੋਕਚੁਪਾਰਿ ਕੈ

Nrikhaa Tin Kee Aor Sirokachupaari Kai ॥

ਚਰਿਤ੍ਰ ੧੫੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨਨਾਥ ਆਏ ਕਹਿਯੋ ਸੋਕ ਕਰਿ

Paraannaatha Aoo Aaee Kahiyo Na Soka Kari ॥

ਚਰਿਤ੍ਰ ੧੫੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਕਥ ਕਥਾ ਕੀ ਕਥਾ ਜਾਨਿ ਜਿਯ ਧੀਰ ਧਰਿ ॥੪॥

Ho Akatha Kathaa Kee Kathaa Jaani Jiya Dheera Dhari ॥4॥

ਚਰਿਤ੍ਰ ੧੫੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ