ਤ੍ਰਿਯ ਆਗੈ ਹ੍ਵੈ ਖੜਗ ਬਜਾਵੈ ॥

This shabad is on page 1971 of Sri Dasam Granth Sahib.

ਚੌਪਈ

Choupaee ॥


ਤ੍ਰਿਯਾ ਗੁਮਾਨ ਮਤੀ ਤਿਹ ਜਨਿਯਤ

Triyaa Gumaan Matee Tih Janiyata ॥

ਚਰਿਤ੍ਰ ੧੫੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਤਿਹੁ ਲੋਕ ਬਖਨਿਯਤ

Ati Suaandari Tihu Loka Bakhniyata ॥

ਚਰਿਤ੍ਰ ੧੫੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੇ ਸੰਗ ਨੇਹ ਤਿਹ ਭਾਰੋ

Pati Ke Saanga Neha Tih Bhaaro ॥

ਚਰਿਤ੍ਰ ੧੫੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੋ ਰਹਤ ਪ੍ਰਾਨ ਤੇ ਪ੍ਯਾਰੋ ॥੨॥

Vaa Ko Rahata Paraan Te Paiaaro ॥2॥

ਚਰਿਤ੍ਰ ੧੫੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਰਨ ਕਾਜ ਸਿਧਾਰੈ

Jaba Raajaa Ran Kaaja Sidhaarai ॥

ਚਰਿਤ੍ਰ ੧੫੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਇਹ ਭਾਂਤਿ ਉਚਾਰੈ

Taba Raanee Eih Bhaanti Auchaarai ॥

ਚਰਿਤ੍ਰ ੧੫੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਨਹਿ ਤੁਮੈ ਛੋਰਿ ਗ੍ਰਿਹ ਰਹਿਹੋ

Hou Nahi Tumai Chhori Griha Rahiho ॥

ਚਰਿਤ੍ਰ ੧੫੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨਨਾਥ ਕੇ ਚਰਨਨ ਗਹਿਹੋਂ ॥੩॥

Paraannaatha Ke Charnna Gahihona ॥3॥

ਚਰਿਤ੍ਰ ੧੫੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਕੋ ਰਨ ਬਨਿ ਕਹੂੰ ਆਵੈ

Jaba Nripa Ko Ran Bani Kahooaan Aavai ॥

ਚਰਿਤ੍ਰ ੧੫੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਆਗੈ ਹ੍ਵੈ ਖੜਗ ਬਜਾਵੈ

Triya Aagai Havai Khrhaga Bajaavai ॥

ਚਰਿਤ੍ਰ ੧੫੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਿਨ ਜੀਤਿ ਬਹੁਰਿ ਘਰ ਆਵੈ

Bairin Jeeti Bahuri Ghar Aavai ॥

ਚਰਿਤ੍ਰ ੧੫੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗ ਕਮਾਵੈ ॥੪॥

Bhaanti Bhaanti Ke Bhoga Kamaavai ॥4॥

ਚਰਿਤ੍ਰ ੧੫੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਜੁਧ ਨ੍ਰਿਪਹਿ ਬਨਿ ਆਯੋ

Eika Din Judha Nripahi Bani Aayo ॥

ਚਰਿਤ੍ਰ ੧੫੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਗੈ ਪੈ ਤ੍ਰਿਯ ਸਹਿਤ ਸਿਧਾਯੋ

Charhi Gai Pai Triya Sahita Sidhaayo ॥

ਚਰਿਤ੍ਰ ੧੫੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਹਿ ਪਰਿਯੋ ਭੇਰ ਰਨ ਭਾਰੀ

Jaatahi Pariyo Bhera Ran Bhaaree ॥

ਚਰਿਤ੍ਰ ੧੫੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚੇ ਸੂਰਬੀਰ ਹੰਕਾਰੀ ॥੫॥

Naache Soorabeera Haankaaree ॥5॥

ਚਰਿਤ੍ਰ ੧੫੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ