ਹੋ ਬਹੁਰਿ ਰਾਜ ਕੌ ਕਰੋ ਹਰਖ ਉਪਜਾਇ ਕੈ ॥੧੬॥

This shabad is on page 1972 of Sri Dasam Granth Sahib.

ਅੜਿਲ

Arhila ॥


ਭਾਂਤਿ ਭਾਂਤਿ ਰਨ ਸੁਭਟ ਸੰਘਾਰੇ ਕੋਪ ਕਰਿ

Bhaanti Bhaanti Ran Subhatta Saanghaare Kopa Kari ॥

ਚਰਿਤ੍ਰ ੧੫੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਰਥ ਬਾਜ ਬਿਦਾਰੇ ਸਰ ਪ੍ਰਹਰਿ

Bhaanti Bhaanti Ratha Baaja Bidaare Sar Parhari ॥

ਚਰਿਤ੍ਰ ੧੫੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਜੁਧ ਕੋ ਸੂਰ ਪਰੇ ਅਰਰਾਇ ਕੈ

Nrikhi Judha Ko Soora Pare Arraaei Kai ॥

ਚਰਿਤ੍ਰ ੧੫੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮੰਦਲ ਤੂਰ ਮ੍ਰਿਦੰਗ ਮੁਚੰਗ ਬਜਾਇ ਕੈ ॥੬॥

Ho Maandala Toora Mridaanga Muchaanga Bajaaei Kai ॥6॥

ਚਰਿਤ੍ਰ ੧੫੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੇ ਪਖਰਿਯਨ ਕੋਪ ਅਧਿਕ ਜਿਯ ਮੈ ਜਗ੍ਯੋ

Patthe Pakhriyan Kopa Adhika Jiya Mai Jagaio ॥

ਚਰਿਤ੍ਰ ੧੫੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੰਜੋਅਨ ਸੈਨ ਦੁਹੂੰ ਦਿਸਿ ਉਮਗ੍ਯੋ

Saje Saanjoan Sain Duhooaan Disi Aumagaio ॥

ਚਰਿਤ੍ਰ ੧੫੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਜੁਝਊਆ ਨਾਦ ਪਰੇ ਅਰਰਾਇ ਕੈ

Baje Jujhaooaa Naada Pare Arraaei Kai ॥

ਚਰਿਤ੍ਰ ੧੫੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਟੂਕ ਟੂਕ ਹ੍ਵੈ ਜੁਝੇ ਸੁਭਟ ਸਮੁਹਾਇ ਕੈ ॥੭॥

Ho Ttooka Ttooka Havai Jujhe Subhatta Samuhaaei Kai ॥7॥

ਚਰਿਤ੍ਰ ੧੫੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਸੁਭਟ ਬਿਕਟਿ ਕਟਿ ਕਟਿ ਕੇ ਭੂ ਪਰੈ

Chattapatta Subhatta Bikatti Katti Katti Ke Bhoo Pari ॥

ਚਰਿਤ੍ਰ ੧੫੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਿ ਖੰਡਿ ਕਿਤੇ ਅਖੰਡਿਯਨ ਖਹਿ ਖਗਨ ਮਰੈ

Khaandi Khaandi Kite Akhaandiyan Khhi Khgan Mari ॥

ਚਰਿਤ੍ਰ ੧੫੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹ੍ਵੈ ਗਿਰੇ ਮੋਰੈ ਨੈਕ ਮਨ

Ttooka Ttooka Havai Gire Na Morai Naika Man ॥

ਚਰਿਤ੍ਰ ੧੫੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪ੍ਰਲੈ ਕਾਲ ਸੋ ਕਿਯੋ ਬਿਧਾਤੈ ਬਹੁਰਿ ਜਨੁ ॥੮॥

Ho Parlai Kaal So Kiyo Bidhaatai Bahuri Janu ॥8॥

ਚਰਿਤ੍ਰ ੧੫੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਕੈ ਸਹਿਤ ਰਾਵ ਜੂ ਰਿਸਿ ਭਰੈ

Jaba Raanee Kai Sahita Raava Joo Risi Bhari ॥

ਚਰਿਤ੍ਰ ੧੫੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਕੈ ਬਰ ਕਠਿਨ ਕਮਾਨਨ ਕਰ ਧਰੈ

Doaoo Kai Bar Katthin Kamaann Kar Dhari ॥

ਚਰਿਤ੍ਰ ੧੫੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਿਨ ਬਿਸਿਖ ਦਿਖਾਇ ਬਾਮ ਅਰਿ ਮਾਰਹੀ

Dachhin Bisikh Dikhaaei Baam Ari Maarahee ॥

ਚਰਿਤ੍ਰ ੧੫੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਏਕ ਘਾਇ ਕੈ ਸੰਗ ਚੂਰ ਕਰਿ ਡਾਰਹੀ ॥੯॥

Ho Eeka Ghaaei Kai Saanga Choora Kari Daarahee ॥9॥

ਚਰਿਤ੍ਰ ੧੫੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਜੇਠ ਕੇ ਮਾਸ ਅਦਿਤ ਅਧ ਦਿਨ ਚੜਿਯੋ

Januka Jettha Ke Maasa Adita Adha Din Charhiyo ॥

ਚਰਿਤ੍ਰ ੧੫੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਕਰਾਰਨ ਛੋਰਿ ਨੀਰ ਨਾਯਕ ਹੜਿਯੋ

Januka Karaaran Chhori Neera Naayaka Harhiyo ॥

ਚਰਿਤ੍ਰ ੧੫੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜ੍ਰ ਬਿਸਿਖ ਅਸਿ ਹਨ੍ਯੋ ਸੁ ਸੈਨ ਉਚਾਇਯੋ

Bajar Bisikh Asi Hanio Su Sain Auchaaeiyo ॥

ਚਰਿਤ੍ਰ ੧੫੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਬੈ ਬਿਸੁਨ ਲਛਮੀ ਕੇ ਸਹਤ ਰਿਸਾਇਯੋ ॥੧੦॥

Ho Jabai Bisuna Lachhamee Ke Sahata Risaaeiyo ॥10॥

ਚਰਿਤ੍ਰ ੧੫੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਜਾ ਤਨ ਬਿਸਿਖ ਪ੍ਰਹਾਰੈ ਕੋਪ ਕਰਿ

Raanee Jaa Tan Bisikh Parhaarai Kopa Kari ॥

ਚਰਿਤ੍ਰ ੧੫੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਛਿਨ ਮ੍ਰਿਤਕ ਹ੍ਵੈ ਪਰਈ ਸੂਰ ਸੁ ਭੂਮਿ ਪਰ

Tachhin Mritaka Havai Pareee Soora Su Bhoomi Par ॥

ਚਰਿਤ੍ਰ ੧੫੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਦਏ ਬਰਖਾਇ ਗਗਨ ਤੇ ਦੇਵਤਨ

Phoola Daee Barkhaaei Gagan Te Devatan ॥

ਚਰਿਤ੍ਰ ੧੫੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਨੀ ਕੌ ਰਨ ਹੇਰ ਉਚਾਰੈ ਧੰਨ੍ਯ ਧੰਨਿ ॥੧੧॥

Ho Raanee Kou Ran Hera Auchaarai Dhaanni Dhaanni ॥11॥

ਚਰਿਤ੍ਰ ੧੫੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ

Triyaa Sahita Nripa Lariyo Adhika Risa Khaaei Kai ॥

ਚਰਿਤ੍ਰ ੧੫੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ

Taba Hee Lagee Tuphaanga Hridai Mai Aaei Kai ॥

ਚਰਿਤ੍ਰ ੧੫੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਅੰਬਾਰੀ ਮਧ੍ਯ ਮੂਰਛਨਾ ਹੋਇ ਕਰਿ

Giriyo Aanbaaree Madhai Moorachhanaa Hoei Kari ॥

ਚਰਿਤ੍ਰ ੧੫੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥

Ho Taba Triya Liyo Auchaaei Naatha Duhooaan Bhujani Bhari ॥12॥

ਚਰਿਤ੍ਰ ੧੫੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ

Tvn Aanbaaree Saanga Nripahi Baadhata Bhaeee ॥

ਚਰਿਤ੍ਰ ੧੫੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ

Niju Kar Karhi Auchaaei Eisaarati Dala Daeee ॥

ਚਰਿਤ੍ਰ ੧੫੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ

Jiyata Nripati Lakhi Subhatta Sabhe Dhaavata Bhaee ॥

ਚਰਿਤ੍ਰ ੧੫੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾਂ ਕਰਤ ਭੇ ॥੧੩॥

Ho Chitar Bachitar Ayodhan Tih Tthaan Karta Bhe ॥13॥

ਚਰਿਤ੍ਰ ੧੫੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੀਸਿ ਪੀਸਿ ਕਰਿ ਦਾਂਤ ਸੂਰਮਾ ਰਿਸਿ ਭਰੇ

Peesi Peesi Kari Daanta Sooramaa Risi Bhare ॥

ਚਰਿਤ੍ਰ ੧੫੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹ੍ਵੈ ਪਰੇ ਤਊ ਪਗੁ ਟਰੇ

Ttooka Ttooka Havai Pare Taoo Pagu Na Ttare ॥

ਚਰਿਤ੍ਰ ੧੫੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ

Touna Sain Saanga Raajaa Leene Ghaaei Kai ॥

ਚਰਿਤ੍ਰ ੧੫੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥

Ho Jeet Nagaare Baje Adhika Harikhaaei Kai ॥14॥

ਚਰਿਤ੍ਰ ੧੫੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਨਿਜੁ ਕਰਨ ਬੈਰਿਯਹਿ ਮਾਰਿ ਕੈ

Taba Raanee Niju Karn Bairiyahi Maari Kai ॥

ਚਰਿਤ੍ਰ ੧੫੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਸੁਤ ਦੀਨੋ ਰਾਜ ਸੁ ਘਰੀ ਬਿਚਾਰਿ ਕੈ

Niju Suta Deeno Raaja Su Gharee Bichaari Kai ॥

ਚਰਿਤ੍ਰ ੧੫੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਬਡੋ ਅਡੰਬਰ ਆਪੁ ਜਰਨ ਚਲੀ

Kari Kai Bado Adaanbar Aapu Jarn Chalee ॥

ਚਰਿਤ੍ਰ ੧੫੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬੈ ਗਗਨ ਤੇ ਬਾਨੀ ਤਾਹਿ ਭਈ ਭਲੀ ॥੧੫॥

Ho Tabai Gagan Te Baanee Taahi Bhaeee Bhalee ॥15॥

ਚਰਿਤ੍ਰ ੧੫੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਸਿੰਧੁ ਜੂ ਕ੍ਰਿਪਾ ਅਧਿਕ ਤੁਮ ਪਰ ਕਰੀ

Kripaa Siaandhu Joo Kripaa Adhika Tuma Par Karee ॥

ਚਰਿਤ੍ਰ ੧੫੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਯਕ ਕੇ ਹੇਤੁ ਬਹੁਤ ਬਿਧਿ ਤੈ ਲਰੀ

Niju Naayaka Ke Hetu Bahuta Bidhi Tai Laree ॥

ਚਰਿਤ੍ਰ ੧੫੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਪਨੌ ਭਰਤਾ ਲੇਹੁ ਜਿਯਾਇ ਕੈ

Taa Te Apanou Bhartaa Lehu Jiyaaei Kai ॥

ਚਰਿਤ੍ਰ ੧੫੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹੁਰਿ ਰਾਜ ਕੌ ਕਰੋ ਹਰਖ ਉਪਜਾਇ ਕੈ ॥੧੬॥

Ho Bahuri Raaja Kou Karo Harkh Aupajaaei Kai ॥16॥

ਚਰਿਤ੍ਰ ੧੫੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ