ਚੌਦਹ ਲੋਕ ਆਨਿ ਕੌ ਮਾਨੇ ॥੧॥

This shabad is on page 1976 of Sri Dasam Granth Sahib.

ਚੌਪਈ

Choupaee ॥


ਨਾਜ ਮਤੀ ਅਬਲਾ ਜਗ ਕਹੈ

Naaja Matee Abalaa Jaga Kahai ॥

ਚਰਿਤ੍ਰ ੧੫੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕੀ ਏਕ ਨ੍ਰਿਪਤ ਪਰ ਰਹੈ

Attakee Eeka Nripata Par Rahai ॥

ਚਰਿਤ੍ਰ ੧੫੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹੂ ਸਿੰਘ ਜਿਹ ਜਗਤ ਬਖਾਨੈ

Baahoo Siaangha Jih Jagata Bakhaani ॥

ਚਰਿਤ੍ਰ ੧੫੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਦਹ ਲੋਕ ਆਨਿ ਕੌ ਮਾਨੇ ॥੧॥

Choudaha Loka Aani Kou Maane ॥1॥

ਚਰਿਤ੍ਰ ੧੫੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਪ੍ਰਭਾ ਹੇਰਿ ਛਕਿ ਰਹੀ

Nripa Kee Parbhaa Heri Chhaki Rahee ॥

ਚਰਿਤ੍ਰ ੧੫੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰੈ ਮੋ ਸੌ ਚਿਤ ਚਹੀ

Kela Kari Mo Sou Chita Chahee ॥

ਚਰਿਤ੍ਰ ੧੫੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਉਪਚਾਰ ਬਨਾਏ

Bhaanti Bhaanti Aupachaara Banaaee ॥

ਚਰਿਤ੍ਰ ੧੫੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਸਿਹੁ ਰਾਵ ਹਾਥ ਨਹਿ ਆਏ ॥੨॥

Kai Sihu Raava Haatha Nahi Aaee ॥2॥

ਚਰਿਤ੍ਰ ੧੫੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤ੍ਰਿਯ ਸੋਇ ਸਦਨ ਮੈ ਜਾਵੈ

Jaba Triya Soei Sadan Mai Jaavai ॥

ਚਰਿਤ੍ਰ ੧੫੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਪ੍ਰਭਾ ਚਿਤ ਮੈ ਆਵੈ

Nripa Kee Parbhaa Chita Mai Aavai ॥

ਚਰਿਤ੍ਰ ੧੫੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਚਕਿ ਉਠੈ ਨੀਂਦ ਨਹਿ ਪਰੈ

Chaki Chaki Autthai Neenada Nahi Pari ॥

ਚਰਿਤ੍ਰ ੧੫੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਮਿਲਨ ਕੀ ਚਿੰਤਾ ਕਰੈ ॥੩॥

Meet Milan Kee Chiaantaa Kari ॥3॥

ਚਰਿਤ੍ਰ ੧੫੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ