ਏਕ ਨ੍ਰਿਪਤਿ ਨਿਜੁ ਕਰ ਹਨ੍ਯੋ ਤਾ ਤੇ ਦੁਤਿਯ ਹਨਾਇ ॥

This shabad is on page 1980 of Sri Dasam Granth Sahib.

ਦੋਹਰਾ

Doharaa ॥


ਤਬ ਰਾਜੈ ਤਾ ਕੌ ਤੁਰਤ ਲੀਨੋ ਸਦਨ ਬੁਲਾਇ

Taba Raajai Taa Kou Turta Leeno Sadan Bulaaei ॥

ਚਰਿਤ੍ਰ ੧੫੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥੨੩॥

Kaam Bhoga Taa So Kiyo Hridai Harkh Aupajaaei ॥23॥

ਚਰਿਤ੍ਰ ੧੫੩ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨ੍ਰਿਪਤਿ ਨਿਜੁ ਕਰ ਹਨ੍ਯੋ ਤਾ ਤੇ ਦੁਤਿਯ ਹਨਾਇ

Eeka Nripati Niju Kar Hanio Taa Te Dutiya Hanaaei ॥

ਚਰਿਤ੍ਰ ੧੫੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਇਹ ਨ੍ਰਿਪ ਭਏ ਨਾਜ ਮਤੀ ਸੁਖ ਪਾਇ ॥੨੪॥

Rati Maanee Eih Nripa Bhaee Naaja Matee Sukh Paaei ॥24॥

ਚਰਿਤ੍ਰ ੧੫੩ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ