ਅੜਿਲ ॥

This shabad is on page 1986 of Sri Dasam Granth Sahib.

ਅੜਿਲ

Arhila ॥


ਤਿਹ ਠਾਂ ਇਕ ਅਤਿਥ ਪਹੂੰਚ੍ਯੋ ਆਇ ਕੈ

Tih Tthaan Eika Atitha Pahooaanchaio Aaei Kai ॥

ਚਰਿਤ੍ਰ ੧੫੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਤਿਹ ਛਬਿ ਝਖ ਕੇਤੁ ਰਹੈ ਉਰਝਾਇ ਕੈ

Lakhi Tih Chhabi Jhakh Ketu Rahai Aurjhaaei Kai ॥

ਚਰਿਤ੍ਰ ੧੫੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਅਪ੍ਰਤਿਮ ਸਰੂਪ ਬਿਧਨੈ ਦਯੋ

Aparmaan Apartima Saroop Bidhani Dayo ॥

ਚਰਿਤ੍ਰ ੧੫੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੂਤ ਭਵਿਖ ਭਵਾਨ ਕੋ ਐਸੌ ਭਯੋ ॥੩॥

Ho Bhoota Bhavikh Bhavaan Na Ko Aaisou Bhayo ॥3॥

ਚਰਿਤ੍ਰ ੧੫੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਦ੍ਰਪ ਕਲਾ ਹੇਰਿ ਤਾ ਕੀ ਛਬ ਬਸਿ ਭਈ

Kaandarpa Kalaa Heri Taa Kee Chhaba Basi Bhaeee ॥

ਚਰਿਤ੍ਰ ੧੫੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਨਦੀ ਕੇ ਬੀਚ ਡੂਬਿ ਸਿਗਰੀ ਗਈ

Briha Nadee Ke Beecha Doobi Sigaree Gaeee ॥

ਚਰਿਤ੍ਰ ੧੫੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਤਿਹ ਗ੍ਰਿਹ ਲਿਯੋ ਬੁਲਾਇ ਕੈ

Patthai Sahacharee Tih Griha Liyo Bulaaei Kai ॥

ਚਰਿਤ੍ਰ ੧੫੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭਾਂਤਿ ਭਾਂਤਿ ਰਤਿ ਕਰੀ ਹਰਖ ਉਪਜਾਇ ਕੈ ॥੪॥

Ho Bhaanti Bhaanti Rati Karee Harkh Aupajaaei Kai ॥4॥

ਚਰਿਤ੍ਰ ੧੫੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਚ ਚੌਤਰੋ ਛੋਰਿ ਚੌਧਰੀ ਆਇਯੋ

Paancha Choutaro Chhori Choudharee Aaeiyo ॥

ਚਰਿਤ੍ਰ ੧੫੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਠਿਆ ਮੋ ਚੌਧ੍ਰਨੀ ਤਾਹਿ ਛਪਾਇਯੋ

Kutthiaa Mo Choudharnee Taahi Chhapaaeiyo ॥

ਚਰਿਤ੍ਰ ੧੫੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਉਚਾਰੇ ਬੈਨ ਮੂੜ ਸੌ ਕੋਪਿ ਕੈ

Bahuri Auchaare Bain Moorha Sou Kopi Kai ॥

ਚਰਿਤ੍ਰ ੧੫੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਾ ਕੋ ਸਿਰ ਕੈ ਬਿਖੈ ਪਨਹਿਯਾ ਸੌ ਕੁ ਦੈ ॥੫॥

Ho Taa Ko Sri Kai Bikhi Panhiyaa Sou Ku Dai ॥5॥

ਚਰਿਤ੍ਰ ੧੫੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਰਾਜ ਧਰੈ ਸੁਯੰਬਰ ਅੰਗ ਮੈ

Tumare Raaja Na Dhari Suyaanbar Aanga Mai ॥

ਚਰਿਤ੍ਰ ੧੫੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਛੋ ਸਦਨ ਸਵਾਰੋ ਦਯੋ ਦਰਬ ਤੈ

Aachho Sadan Savaaro Dayo Na Darba Tai ॥

ਚਰਿਤ੍ਰ ੧੫੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਕੀਨੋ ਭੋਗ ਜਗਤ ਮੈ ਆਇ ਕੈ

Kachhu Na Keeno Bhoga Jagata Mai Aaei Kai ॥

ਚਰਿਤ੍ਰ ੧੫੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਪ੍ਰਨ ਦਿਯੋ ਸੁ ਕਛੁ ਦਾਨ ਬੁਲਾਇ ਕੈ ॥੬॥

Biparn Diyo Su Kachhu Na Daan Bulaaei Kai ॥6॥

ਚਰਿਤ੍ਰ ੧੫੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ