ਬਿਦ੍ਰਭ ਦੇਸ ਭੀਤਰ ਰਹੈ ਭੀਮਸੈਨ ਨ੍ਰਿਪ ਏਕ ॥

This shabad is on page 1988 of Sri Dasam Granth Sahib.

ਦੋਹਰਾ

Doharaa ॥


ਬਿਦ੍ਰਭ ਦੇਸ ਭੀਤਰ ਰਹੈ ਭੀਮਸੈਨ ਨ੍ਰਿਪ ਏਕ

Bidarbha Desa Bheetr Rahai Bheemasain Nripa Eeka ॥

ਚਰਿਤ੍ਰ ੧੫੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਗੈ ਰਥ ਹੀਰਨ ਜਰੇ ਝੂਲਹਿ ਦ੍ਵਾਰ ਅਨੇਕ ॥੧॥

Hai Gai Ratha Heeran Jare Jhoolahi Davaara Aneka ॥1॥

ਚਰਿਤ੍ਰ ੧੫੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਮਵੰਤੀ ਤਾ ਕੀ ਸੁਤਾ ਜਾ ਕੋ ਰੂਪ ਅਪਾਰ

Damavaantee Taa Kee Sutaa Jaa Ko Roop Apaara ॥

ਚਰਿਤ੍ਰ ੧੫੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਗਿਰੈ ਧਰਨਿ ਤਿਸ ਕੀ ਪ੍ਰਭਾ ਨਿਹਾਰਿ ॥੨॥

Dev Adev Grii Dharni Tisa Kee Parbhaa Nihaari ॥2॥

ਚਰਿਤ੍ਰ ੧੫੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ