ਚੌਪਈ ॥

This shabad is on page 1993 of Sri Dasam Granth Sahib.

ਚੌਪਈ

Choupaee ॥


ਚੌੜ ਭਰਥ ਸੰਨ੍ਯਾਸੀ ਰਹੈ

Chourha Bhartha Saanniaasee Rahai ॥

ਚਰਿਤ੍ਰ ੧੫੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਡੀਗਿਰ ਦੁਤਿਯੈ ਜਗ ਕਹੈ

Raandeegri Dutiyai Jaga Kahai ॥

ਚਰਿਤ੍ਰ ੧੫੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਕ ਰਾਮ ਏਕ ਬੈਰਾਗੀ

Baalaka Raam Eeka Bairaagee ॥

ਚਰਿਤ੍ਰ ੧੫੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੌ ਰਹੈ ਸਪਰਧਾ ਲਾਗੀ ॥੧॥

Tin Sou Rahai Sapardhaa Laagee ॥1॥

ਚਰਿਤ੍ਰ ੧੫੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਨ ਪਰੀ ਲਰਾਈ

Eeka Divasa Tin Paree Laraaeee ॥

ਚਰਿਤ੍ਰ ੧੫੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਤਕਨ ਸੇਤੀ ਮਾਰਿ ਮਚਾਈ

Kutakan Setee Maari Machaaeee ॥

ਚਰਿਤ੍ਰ ੧੫੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠੀ ਕਹੂੰ ਜਟਨ ਕੇ ਜੂਟੇ

Kaantthee Kahooaan Jattan Ke Jootte ॥

ਚਰਿਤ੍ਰ ੧੫੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਪਰ ਸੌ ਖਪਰ ਬਹੁ ਫੂਟੇ ॥੨॥

Khpar Sou Khpar Bahu Phootte ॥2॥

ਚਰਿਤ੍ਰ ੧੫੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿ ਗਿਰਿ ਕਹੂੰ ਟੋਪਿਯੈ ਪਰੀ

Giri Giri Kahooaan Ttopiyai Paree ॥

ਚਰਿਤ੍ਰ ੧੫੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢੇਰ ਜਟਨ ਹ੍ਵੈ ਗਏ ਉਪਰੀ

Dhera Jattan Havai Gaee Auparee ॥

ਚਰਿਤ੍ਰ ੧੫੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਤ ਮੁਸਟ ਕੇ ਕਰੈ ਪ੍ਰਹਾਰਾ

Laata Mustta Ke Kari Parhaaraa ॥

ਚਰਿਤ੍ਰ ੧੫੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਕਰਿ ਚੋਟ ਪਰੈ ਘਰਿਯਾਰਾ ॥੩॥

Jan Kari Chotta Pari Ghariyaaraa ॥3॥

ਚਰਿਤ੍ਰ ੧੫੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ