ਸੰਨ੍ਯਾਸੀ ਦਤਾਤ੍ਰੈ ਮਾਨੈ ॥

This shabad is on page 1995 of Sri Dasam Granth Sahib.

ਅੜਿਲ

Arhila ॥


ਪਕਰਿ ਮੁਤਹਰੀ ਪੁਨਿ ਸਕੋਪ ਮੁੰਡਿਯਾ ਭਏ

Pakari Mutaharee Puni Sakopa Muaandiyaa Bhaee ॥

ਚਰਿਤ੍ਰ ੧੫੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਰੂਆ ਲਾਠੀ ਸਭੇ ਲਏ ਉਦਿਤ ਭਏ

Pharooaa Laatthee Sabhe Laee Audita Bhaee ॥

ਚਰਿਤ੍ਰ ੧੫੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਕਾਟਿ ਕੈ ਅੰਗ ਸੰਨ੍ਯਾਸਿਨ ਖਾਵਹੀ

Kaatti Kaatti Kai Aanga Saanniaasin Khaavahee ॥

ਚਰਿਤ੍ਰ ੧੫੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦਸ ਨਾਮਨ ਕੋ ਲੈ ਲੈ ਨਾਮ ਗਿਰਾਵਹੀ ॥੧੩॥

Ho Dasa Naamn Ko Lai Lai Naam Giraavahee ॥13॥

ਚਰਿਤ੍ਰ ੧੫੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੰਨ੍ਯਾਸੀ ਧਾਇ ਧਾਇ ਤਿਨ ਕਾਟਹੀ

Taba Saanniaasee Dhaaei Dhaaei Tin Kaattahee ॥

ਚਰਿਤ੍ਰ ੧੫੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਿ ਤੋਰਿ ਕੰਠਿਨ ਤੇ ਕੰਠੀ ਸਾਟਹੀ

Tori Tori Kaantthin Te Kaantthee Saattahee ॥

ਚਰਿਤ੍ਰ ੧੫੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਚ ਐਚ ਟਾਂਗਨ ਤੇ ਗਹ ਗਹ ਡਾਰਹੀ

Aaicha Aaicha Ttaangan Te Gaha Gaha Daarahee ॥

ਚਰਿਤ੍ਰ ੧੫੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋ ਦੁਹੂੰ ਹਾਥ ਭੇ ਖੈਂਚਿ ਮੁਤਹਰੀ ਮਾਰਹੀ ॥੧੪॥

Do Duhooaan Haatha Bhe Khinachi Mutaharee Maarahee ॥14॥

ਚਰਿਤ੍ਰ ੧੫੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡਿਯਾ ਤਾਂਬ੍ਰ ਕਲਾ ਪੈ ਆਏ

Muaandiyaa Taanbar Kalaa Pai Aaee ॥

ਚਰਿਤ੍ਰ ੧੫੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸਭ ਸੰਨ੍ਯਾਸੀਨ ਦੁਖਾਏ

Hama Sabha Saanniaaseena Dukhaaee ॥

ਚਰਿਤ੍ਰ ੧੫੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਐਸੇ ਸੁਨ ਲਈ

Jaba Raanee Aaise Suna Laeee ॥

ਚਰਿਤ੍ਰ ੧੫੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਤਾਤ੍ਰੈਨ ਬੁਲਾਵਤ ਭਈ ॥੧੫॥

Dataatarin Bulaavata Bhaeee ॥15॥

ਚਰਿਤ੍ਰ ੧੫੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸੀ ਦਤਾਤ੍ਰੈ ਮਾਨੈ

Saanniaasee Dataatari Maani ॥

ਚਰਿਤ੍ਰ ੧੫੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਾਨੰਦ ਬੈਰਾਗ ਪ੍ਰਮਾਨੈ

Raamaanaanda Bairaaga Parmaani ॥

ਚਰਿਤ੍ਰ ੧੫੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੁਮ ਕਹੈ ਵਹੈ ਚਿਤ ਧਰਿਯਹੁ

Te Tuma Kahai Vahai Chita Dhariyahu ॥

ਚਰਿਤ੍ਰ ੧੫੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੀ ਕਹੀ ਚਿਤ ਮੈ ਕਰਿਯਹੁ ॥੧੬॥

Meree Kahee Chita Mai Kariyahu ॥16॥

ਚਰਿਤ੍ਰ ੧੫੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਹਮੇ ਗ੍ਰਿਹ ਸੋਵਹੁ

Eeka Divasa Hame Griha Sovahu ॥

ਚਰਿਤ੍ਰ ੧੫੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰੀ ਨਿਸਾ ਜਾਗਤਹਿ ਖੋਵਹੁ

Sagaree Nisaa Jaagatahi Khovahu ॥

ਚਰਿਤ੍ਰ ੧੫੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹੈ ਲਰੌ ਤੌ ਲਰਿਯਹੁ

Jo Tuma Kahai Larou Tou Lariyahu ॥

ਚਰਿਤ੍ਰ ੧੫੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਬੈਰ ਭਾਵ ਨਹਿ ਕਰਿਯਹੁ ॥੧੭॥

Naatar Bari Bhaava Nahi Kariyahu ॥17॥

ਚਰਿਤ੍ਰ ੧੫੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਦਾ ਜੁਦਾ ਘਰ ਦੋਊ ਸੁਵਾਏ

Judaa Judaa Ghar Doaoo Suvaaee ॥

ਚਰਿਤ੍ਰ ੧੫੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਤ੍ਰਿ ਭੇ ਬੈਨ ਸੁਨਾਏ

Ardha Raatri Bhe Bain Sunaaee ॥

ਚਰਿਤ੍ਰ ੧੫੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਤ ਰਾਮਾਨੰਦ ਕਹੈ ਸੁ ਕਰਿਯਹੁ

Data Raamaanaanda Kahai Su Kariyahu ॥

ਚਰਿਤ੍ਰ ੧੫੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਕੋਪ ਠਾਨਿ ਨਹਿ ਲਰਿਯਹੁ ॥੧੮॥

Bahuro Kopa Tthaani Nahi Lariyahu ॥18॥

ਚਰਿਤ੍ਰ ੧੫੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ