ਵਾ ਰਾਨੀ ਸੋ ਨੇਹ ਬਢਾਯੋ ॥

This shabad is on page 1997 of Sri Dasam Granth Sahib.

ਚੌਪਈ

Choupaee ॥


ਜੰਤ੍ਰ ਮੰਤ੍ਰ ਸਭ ਹੀ ਕਰਿ ਹਾਰੇ

Jaantar Maantar Sabha Hee Kari Haare ॥

ਚਰਿਤ੍ਰ ੧੫੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਹੂੰ ਪਰੇ ਹਾਥ ਨਹਿ ਪ੍ਯਾਰੇ

Kaise Hooaan Pare Haatha Nahi Paiaare ॥

ਚਰਿਤ੍ਰ ੧੫੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਖੀ ਇਹ ਭਾਤ ਉਚਾਰੋ

Eeka Sakhee Eih Bhaata Auchaaro ॥

ਚਰਿਤ੍ਰ ੧੫੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਰਾਨੀ ਤੈ ਬਚਨ ਹਮਾਰੋ ॥੩॥

Sunu Raanee Tai Bachan Hamaaro ॥3॥

ਚਰਿਤ੍ਰ ੧੫੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਉਨ ਸੌ ਮੈ ਪ੍ਰੀਤਿ ਤੁਰਾਊ

Jou Auna Sou Mai Pareeti Turaaoo ॥

ਚਰਿਤ੍ਰ ੧੫੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਤੁਮ ਤੇ ਕਹੁ ਮੈ ਕਾ ਪਾਊ

Tou Tuma Te Kahu Mai Kaa Paaoo ॥

ਚਰਿਤ੍ਰ ੧੫੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕਲਹਿ ਨ੍ਰਿਪ ਮੁਖ ਦਿਖਾਵੈ

Beera Kalahi Nripa Mukh Na Dikhaavai ॥

ਚਰਿਤ੍ਰ ੧੫੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਪਾਸਿ ਰੈਨਿ ਦਿਨ ਆਵੈ ॥੪॥

Tumare Paasi Raini Din Aavai ॥4॥

ਚਰਿਤ੍ਰ ੧੫੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਜਾਤ ਤਹਾਂ ਤੇ ਭਈ

You Kahi Jaata Tahaan Te Bhaeee ॥

ਚਰਿਤ੍ਰ ੧੫੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਰ ਕੇ ਮੰਦਿਰ ਮਹਿ ਗਈ

Nripa Bar Ke Maandri Mahi Gaeee ॥

ਚਰਿਤ੍ਰ ੧੫੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤ੍ਰਿਯ ਕੇ ਕਾਨਨ ਮਹਿ ਪਰੀ

Pati Triya Ke Kaann Mahi Paree ॥

ਚਰਿਤ੍ਰ ੧੫੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਤੇ ਕਛੂ ਬਾਤ ਉਚਰੀ ॥੫॥

Mukh Te Kachhoo Na Baata Aucharee ॥5॥

ਚਰਿਤ੍ਰ ੧੫੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਤ੍ਰਿਯ ਕਹਿਯੋ ਤੋਹਿ ਕਾ ਕਹਿਯੋ

Nripa Triya Kahiyo Tohi Kaa Kahiyo ॥

ਚਰਿਤ੍ਰ ੧੫੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਪਤਿ ਬਚਨ ਮੋਨ ਹ੍ਵੈ ਰਹਿਯੋ

Suni Pati Bachan Mona Havai Rahiyo ॥

ਚਰਿਤ੍ਰ ੧੫੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਪੂਛ੍ਯੋ ਤੁਹਿ ਇਹ ਕਾ ਕਹੀ

Pati Poochhaio Tuhi Eih Kaa Kahee ॥

ਚਰਿਤ੍ਰ ੧੫੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਤ੍ਰਿਯ ਬਚਨ ਮੋਨ ਹ੍ਵੈ ਰਹੀ ॥੬॥

Suna Triya Bachan Mona Havai Rahee ॥6॥

ਚਰਿਤ੍ਰ ੧੫੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਜਾਨ੍ਯੋ ਤ੍ਰਿਯ ਬਾਤ ਦੁਰਾਈ

Pati Jaanio Triya Baata Duraaeee ॥

ਚਰਿਤ੍ਰ ੧੫੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਜਾਨ੍ਯੋ ਕਛੁ ਨ੍ਰਿਪਤਿ ਚੁਰਾਈ

Triya Jaanio Kachhu Nripati Churaaeee ॥

ਚਰਿਤ੍ਰ ੧੫੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕਰਾ ਦੁਹੂੰਅਨ ਕੈ ਪਈ

Kopa Karaa Duhooaann Kai Paeee ॥

ਚਰਿਤ੍ਰ ੧੫੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਰੀਤ ਸਭ ਹੀ ਛੁਟਿ ਗਈ ॥੭॥

Pareeti Reet Sabha Hee Chhutti Gaeee ॥7॥

ਚਰਿਤ੍ਰ ੧੫੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਰਾਨੀ ਸੋ ਨੇਹ ਬਢਾਯੋ

Vaa Raanee So Neha Badhaayo ॥

ਚਰਿਤ੍ਰ ੧੫੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਚਰਿਤ੍ਰ ਇਹ ਭਾਂਤਿ ਬਨਾਯੋ

Jin Charitar Eih Bhaanti Banaayo ॥

ਚਰਿਤ੍ਰ ੧੫੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਸੋ ਪ੍ਰੀਤਿ ਰੀਤਿ ਉਪਜਾਈ

Vaa So Pareeti Reeti Aupajaaeee ॥

ਚਰਿਤ੍ਰ ੧੫੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕਲਾ ਚਿਤ ਤੇ ਬਿਸਰਾਈ ॥੮॥

Beera Kalaa Chita Te Bisaraaeee ॥8॥

ਚਰਿਤ੍ਰ ੧੫੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੯॥੩੧੫੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Aunasatthavo Charitar Samaapatama Satu Subhama Satu ॥159॥3156॥aphajooaan॥