ਆਨ ਮੈਨ ਜਬ ਤਾਹਿ ਸੰਤਾਵੈ ॥

This shabad is on page 1998 of Sri Dasam Granth Sahib.

ਚੌਪਈ

Choupaee ॥


ਬਲਵੰਡ ਸਿੰਘ ਤਿਰਹੁਤਿ ਕੋ ਨ੍ਰਿਪ ਬਰ

Balavaanda Siaangha Trihuti Ko Nripa Bar ॥

ਚਰਿਤ੍ਰ ੧੬੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬਿਧਿ ਕਰਿਯੋ ਦੂਸਰੋ ਤਮ ਹਰ

Janu Bidhi Kariyo Doosaro Tama Har ॥

ਚਰਿਤ੍ਰ ੧੬੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੂਪ ਤਾ ਕੋ ਅਤਿ ਸੋਹੈ

Amita Roop Taa Ko Ati Sohai ॥

ਚਰਿਤ੍ਰ ੧੬੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਮ੍ਰਿਗ ਜਛ ਭੁਜੰਗਨ ਮੋਹੈ ॥੧॥

Khga Mriga Jachha Bhujangn Mohai ॥1॥

ਚਰਿਤ੍ਰ ੧੬੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਾਠਿ ਸਦਨ ਤਿਹ ਮਾਹੀ

Raanee Saatthi Sadan Tih Maahee ॥

ਚਰਿਤ੍ਰ ੧੬੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਤੀ ਤਿਨ ਸਮ ਕਹੂੰ ਨਾਹੀ

Roopvatee Tin Sama Kahooaan Naahee ॥

ਚਰਿਤ੍ਰ ੧੬੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਸੌ ਪਤਿ ਨੇਹ ਬਢਾਵਤ

Sabhahin Sou Pati Neha Badhaavata ॥

ਚਰਿਤ੍ਰ ੧੬੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰੀ ਬਾਰੀ ਕੇਲ ਕਮਾਵਤ ॥੨॥

Baaree Baaree Kela Kamaavata ॥2॥

ਚਰਿਤ੍ਰ ੧੬੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕਮ ਕਲਾ ਰਾਨੀ ਰਸ ਭਰੀ

Rukama Kalaa Raanee Rasa Bharee ॥

ਚਰਿਤ੍ਰ ੧੬੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਸਭਨ ਤਿਨ ਹਰੀ

Joban Jeba Sabhan Tin Haree ॥

ਚਰਿਤ੍ਰ ੧੬੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਮੈਨ ਜਬ ਤਾਹਿ ਸੰਤਾਵੈ

Aan Main Jaba Taahi Saantaavai ॥

ਚਰਿਤ੍ਰ ੧੬੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਨ੍ਰਿਪਤਿ ਬੁਲਾਵੈ ॥੩॥

Patthai Sahacharee Nripati Bulaavai ॥3॥

ਚਰਿਤ੍ਰ ੧੬੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ