ਦੋਹਰਾ ॥

This shabad is on page 2007 of Sri Dasam Granth Sahib.

ਦੋਹਰਾ

Doharaa ॥


ਦੇਸ ਤਪੀਸਾ ਕੇ ਰਹੈ ਆਠ ਚੋਰਟੀ ਨਾਰਿ

Desa Tapeesaa Ke Rahai Aattha Chorattee Naari ॥

ਚਰਿਤ੍ਰ ੧੬੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਚੋਰੀ ਕਰੈ ਸਕੈ ਕਊ ਬਿਚਾਰਿ ॥੧॥

Raini Divasa Choree Kari Sakai Na Kaoo Bichaari ॥1॥

ਚਰਿਤ੍ਰ ੧੬੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰਮਤੀ ਤਸਕਰ ਕੁਅਰਿ ਦ੍ਵੈ ਤਿਨ ਕੀ ਸਿਰਦਾਰ

Chitarmatee Tasakar Kuari Davai Tin Kee Sridaara ॥

ਚਰਿਤ੍ਰ ੧੬੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਗ ਮੈ ਇਸਥਿਤ ਰਹੈ ਘਾਵਹਿ ਲੋਗ ਹਜਾਰ ॥੨॥

Maaraga Mai Eisathita Rahai Ghaavahi Loga Hajaara ॥2॥

ਚਰਿਤ੍ਰ ੧੬੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਾਇਨ ਦਾਮੋਦ੍ਰ ਭਨਿ ਬਿੰਦ੍ਰਾਬਨਹਿ ਉਚਾਰਿ

Naaraaein Daamodar Bhani Biaandaraabanhi Auchaari ॥

ਚਰਿਤ੍ਰ ੧੬੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਾਰਤ ਐਸੇ ਤ੍ਰਿਯਾ ਸਭ ਹੀ ਜਾਹਿ ਬਿਚਾਰਿ ॥੩॥

Suni Saarata Aaise Triyaa Sabha Hee Jaahi Bichaari ॥3॥

ਚਰਿਤ੍ਰ ੧੬੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਾਇਨ ਨਰ ਆਇਯੌ ਦਾਮੋਦਰ ਦਾਮੰਗ

Naaraaein Nar Aaeiyou Daamodar Daamaanga ॥

ਚਰਿਤ੍ਰ ੧੬੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿੰਦ੍ਰਾਬਨ ਲੈ ਜਾਇ ਬਨ ਮਾਰਹੁ ਯਾਹਿ ਨਿਸੰਗ ॥੪॥

Biaandaraaban Lai Jaaei Ban Maarahu Yaahi Nisaanga ॥4॥

ਚਰਿਤ੍ਰ ੧੬੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ