ਅੜਿਲ ॥

This shabad is on page 2007 of Sri Dasam Granth Sahib.

ਅੜਿਲ

Arhila ॥


ਕਹਿ ਨਿਮਿਤਿ ਮੁਹਿ ਮਾਰੋ ਅਤਿ ਧਨ ਦੇਤ ਹੌ

Kahi Nimiti Muhi Maaro Ati Dhan Deta Hou ॥

ਚਰਿਤ੍ਰ ੧੬੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੋ ਕਛੂ ਦਰਬੁ ਚੁਰਾਏ ਲੇਤ ਹੌ

Tumaro Kachhoo Na Darbu Churaaee Leta Hou ॥

ਚਰਿਤ੍ਰ ੧੬੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਅਬ ਹੀ ਹਮ ਤੇ ਲੇਹੁ ਲਿਖਾਇ ਕੈ

Sarkhta Aba Hee Hama Te Lehu Likhaaei Kai ॥

ਚਰਿਤ੍ਰ ੧੬੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਦਨ ਸਹਿਤ ਸਭ ਲੇਹੁ ਖਜਾਨੋ ਜਾਇ ਕੈ ॥੭॥

Ho Sadan Sahita Sabha Lehu Khjaano Jaaei Kai ॥7॥

ਚਰਿਤ੍ਰ ੧੬੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਫਾਸੀ ਡਾਰਿ ਅਬੈ ਮੁਹਿ ਘਾਇ ਹੋ

Jou Tuma Phaasee Daari Abai Muhi Ghaaei Ho ॥

ਚਰਿਤ੍ਰ ੧੬੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਧਨ ਹਮਰੇ ਪਾਸ ਵਹੈ ਤੁਮ ਪਾਇ ਹੋ

Jo Dhan Hamare Paasa Vahai Tuma Paaei Ho ॥

ਚਰਿਤ੍ਰ ੧੬੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਖਤ ਕ੍ਯੋ ਲਿਖਾਇ ਮੰਗਾਇਨ ਲੀਜਿਯੈ

Sarkhta Kaio Na Likhaaei Maangaaein Leejiyai ॥

ਚਰਿਤ੍ਰ ੧੬੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧਾਮ ਸਹਿਤ ਸਭ ਜਾਇ ਖਜਾਨੋ ਲੀਜਿਯੈ ॥੮॥

Ho Dhaam Sahita Sabha Jaaei Khjaano Leejiyai ॥8॥

ਚਰਿਤ੍ਰ ੧੬੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ