ਲਿਖ ਪਤ੍ਰੀ ਤਿਨ ਤੀਰ ਪਠਾਈ ॥

This shabad is on page 2009 of Sri Dasam Granth Sahib.

ਚੌਪਈ

Choupaee ॥


ਚਲੀ ਖਬਰਿ ਰਾਨੀ ਪਹਿ ਆਈ

Chalee Khbari Raanee Pahi Aaeee ॥

ਚਰਿਤ੍ਰ ੧੬੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਹਨੇ ਬੈਰਿਯਨ ਜਾਈ

Raajaa Hane Bairiyan Jaaeee ॥

ਚਰਿਤ੍ਰ ੧੬੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਮਨ ਮੰਤ੍ਰ ਬਿਚਾਰਿਯੋ

Taba Raanee Man Maantar Bichaariyo ॥

ਚਰਿਤ੍ਰ ੧੬੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੈ ਚੌਪਈ ਮੋ ਕਹਿ ਡਾਰਿਯੋ ॥੪॥

Su Mai Choupaee Mo Kahi Daariyo ॥4॥

ਚਰਿਤ੍ਰ ੧੬੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਬਾਲਕ ਹਮਰੋ ਬਿਧਿ ਕੀਨੋ

Suta Baalaka Hamaro Bidhi Keeno ॥

ਚਰਿਤ੍ਰ ੧੬੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਮਾਰਗ ਸੁਰ ਪੁਰ ਕੋ ਲੀਨੋ

Naatha Maaraga Sur Pur Ko Leeno ॥

ਚਰਿਤ੍ਰ ੧੬੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਇਹੈ ਚਰਿਤ੍ਰ ਬਿਚਾਰੋ

Taa Te Eihi Charitar Bichaaro ॥

ਚਰਿਤ੍ਰ ੧੬੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਕਰਿ ਤਿਨ ਬੈਰਿਨ ਕੋ ਮਾਰੋ ॥੫॥

Chhala Kari Tin Bairin Ko Maaro ॥5॥

ਚਰਿਤ੍ਰ ੧੬੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖ ਪਤ੍ਰੀ ਤਿਨ ਤੀਰ ਪਠਾਈ

Likh Pataree Tin Teera Patthaaeee ॥

ਚਰਿਤ੍ਰ ੧੬੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਜੋ ਕਰੀ ਤੈਸਿਯੈ ਪਾਈ

Nripa Jo Karee Taisiyai Paaeee ॥

ਚਰਿਤ੍ਰ ੧੬੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਕਲਾ ਦੁਹਿਤਾ ਕੌ ਲੀਜੈ

Sooraja Kalaa Duhitaa Kou Leejai ॥

ਚਰਿਤ੍ਰ ੧੬੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸਭ ਕੀ ਪ੍ਰਤਿਪਾਰਾ ਕੀਜੈ ॥੬॥

Hama Sabha Kee Partipaaraa Keejai ॥6॥

ਚਰਿਤ੍ਰ ੧੬੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤ੍ਰੀ ਬਾਚਿ ਫੂਲਿ ਜੜ ਗਏ

Pataree Baachi Phooli Jarha Gaee ॥

ਚਰਿਤ੍ਰ ੧੬੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਬਰਾਤਹਿ ਆਵਤ ਭਏ

Jori Baraatahi Aavata Bhaee ॥

ਚਰਿਤ੍ਰ ੧੬੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਭਦ੍ਰ ਸੈਨ ਪੁਰ ਆਏ

Jaba Hee Bhadar Sain Pur Aaee ॥

ਚਰਿਤ੍ਰ ੧੬੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਯੌ ਬਚਨ ਸੁਨਾਏ ॥੭॥

Taba Raanee You Bachan Sunaaee ॥7॥

ਚਰਿਤ੍ਰ ੧੬੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਸਾਊ ਹ੍ਯਾਂ ਆਵਹਿ

Eeka Eeka Saaoo Haiaan Aavahi ॥

ਚਰਿਤ੍ਰ ੧੬੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੇ ਪਾਵ ਪੁਜਾਵਤ ਜਾਵਹਿ

Hama Te Paava Pujaavata Jaavahi ॥

ਚਰਿਤ੍ਰ ੧੬੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਆਪੁਨ ਨ੍ਰਿਪ ਆਵੈ

Taa Paachhe Aapuna Nripa Aavai ॥

ਚਰਿਤ੍ਰ ੧੬੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਕਲਾ ਕੋ ਲੈ ਘਰ ਜਾਵੈ ॥੮॥

Sooraja Kalaa Ko Lai Ghar Jaavai ॥8॥

ਚਰਿਤ੍ਰ ੧੬੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਧਾਮ ਰੀਤਿ ਇਹ ਪਰੀ

Hamare Dhaam Reeti Eih Paree ॥

ਚਰਿਤ੍ਰ ੧੬੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਾਤ ਦੂਰਿ ਨਹਿ ਕਰੀ

Taa Te Jaata Doori Nahi Karee ॥

ਚਰਿਤ੍ਰ ੧੬੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਜੋਧਾ ਪ੍ਰਥਮਾਵਹਿ

Eeka Eeka Jodhaa Parthamaavahi ॥

ਚਰਿਤ੍ਰ ੧੬੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੈ ਰਾਜਾ ਕੌ ਲ੍ਯਾਵਹਿ ॥੯॥

Taa Paachhai Raajaa Kou Laiaavahi ॥9॥

ਚਰਿਤ੍ਰ ੧੬੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਸਾਊ ਤਹ ਆਯੋ

Eeka Eeka Saaoo Taha Aayo ॥

ਚਰਿਤ੍ਰ ੧੬੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਡਾਰਿ ਫਾਸੀ ਤ੍ਰਿਯ ਘਾਯੋ

Daari Daari Phaasee Triya Ghaayo ॥

ਚਰਿਤ੍ਰ ੧੬੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੰਘਾਰਿ ਡਾਰਿ ਕਰਿ ਦੀਜੈ

Eeka Saanghaari Daari Kari Deejai ॥

ਚਰਿਤ੍ਰ ੧੬੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਕੌ ਯੌ ਹੀ ਬਧ ਕੀਜੈ ॥੧੦॥

Doosar Kou You Hee Badha Keejai ॥10॥

ਚਰਿਤ੍ਰ ੧੬੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੂਰਨ ਕੋ ਪ੍ਰਥਮ ਸੰਘਾਰਿਯੋ

Sabha Sooran Ko Parthama Saanghaariyo ॥

ਚਰਿਤ੍ਰ ੧੬੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਭੋਹਰਨ ਭੀਤਰਿ ਡਾਰਿਯੋ

Maari Bhoharn Bheetri Daariyo ॥

ਚਰਿਤ੍ਰ ੧੬੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਨ੍ਰਿਪ ਬੋਲ ਪਠਾਯੋ

Taa Paachhe Nripa Bola Patthaayo ॥

ਚਰਿਤ੍ਰ ੧੬੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਡਾਰਿ ਫਾਸ ਗਰ ਘਾਯੋ ॥੧੧॥

Raanee Daari Phaasa Gar Ghaayo ॥11॥

ਚਰਿਤ੍ਰ ੧੬੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ